Desi Jatti aa Shokini Kat Layidi aa But Jado Layidi aa Ta Att Karayi Di aa

Desi Jatti aa Shokini Kat Layidi aa But Jado Layidi aa Ta Att Karayi Di aa Hundal

01/09/2014

Hanju akhiya cho risde ne..
Loki pushde se hoke kisde ne...
Ki dsiye loka nu dukh apna....
Jis vich vasdi di ae jaan sadi.....
Oh sajan sanu kade kade disde ne......

01/09/2014

ki samjava sajna ehna nain kamlaya nu khnde tenu vekhe bina guZara ni huNdA

01/09/2014

Asin likh-likh chithian paunde rahe,
Oh bin pade hi teeli launde rahe!!!...
Ise umeed wich lang zindgi saadi,
Oh rusde rahe asin manaunde rahe!!

01/09/2014

Ho nahi sakda mainu teri yaad na Aawe,
Bhulke tainu bhula oh sama na Aawe!!..
Tu bhulei taan tainu koi aukhi wah na Aave,
Mei bhula taa mainu Aage saah na Aave # dev sidhu

01/09/2014

Tussi hasde yo sanu hasaan vaaste
Tussi rone yo saanu rovaan vaaste
Ek vaar rus ke te vekho sohneyo
Marr javange tuhanumanaan vaaste # dev sidhu

01/08/2014

ਹਰ ਮੁੰਡੇ ਨੇ 10-10 ਕੁੜੀਆਂ ਫਸਾਈਆਂ ਹੋਈਆਂ ਨੇ _____♥
♥_____ਤਾਂ ਵੀ ਨਜਰਾਂ ਹੋਰਾਂ ਕੁੜੀਆਂ ਤੇ ਟਿਕਾਈ
ਹੋਈਆਂ ਨੇ .
ਜੇ ਮਾਪਿਆਂ ਨੂੰ ਮੁੜ ਕੇ ਪੁੱਤ ਨਹੀਂ ਲੱਭਣੇ ਤਾਂ______♥
♥_____ ਧੀਆਂ ਕਿਹੜਾ ਕਿਸੇ ਨੇ ਖੇਤਾਂ ਚ ਉਗਾਈਆਂ
ਹੋਈਆਂ ਨ

01/08/2014

ਤੈਨੂੰ ਮਿਲਣ ਦੀ ਸੱਧਰ ਕਰਕੇ, ਸੀਨੇ ਵਿਚ ਉਹ ਧੜਕ
ਰਿਹਾ ਏ
ਜਿਸਨੂੰ ਲੋਕੀਂ ਦਿਲ ਕਹਿੰਦੇ ਨੇ, ਹਾਲੇ ਤੱਕ ਉਹ ਖੜਕ
ਰਿਹਾ ਏ

01/08/2014

ਦੇਖ ਉਜੜਦੀ ਕਿਸੇ ਦੀ ਕੁੰਲੀ ਛੰਡ ਦੇ Jashan ਮਨਾਉਣਾ.....

ਤੇਰੇ ਨਾਲੇ ਪਤਾ ਨੀ ਬੰਦਿਆ ਹਾਲੇ ਕਿ ਕਿ ਹੋਣਾ........

01/08/2014

Conclusion of my life ...
ਰੱਬ ਦੇ ਨਾਂ ਤੇ ਦੁਨੀਆਂ ਦਗੇ ਕਮਾਉਂਦੀ ਦੇਖੀ ਐ ...
ਚਿੱਟੇ ਕੱਪੜਿਆਂ ਵਿੱਚ ਲਹੂ ਲੁਕਾਉਂਦੀ ਦੇਖੀ ਐ ...

ਚੋਰੀ ਜੋ ਕਰਵਾਉਂਦੀ ਕੁੱਤੀ ਰਲਕੇ ਚੋਰਾਂ ਨਾਲ ...
ਮਾਲਕ ਅੱਗੇ ਉਹੀਓ ਪੂਛ ਹਿਲਾਉਂਦੀ ਦੇਖੀ ਐ ...

ਹੱਕ ਕੋਈ ਨੀ ਦਿੰਦਾ ਕਦੇ ਵੀ ਤਰਲੇ ਕਰਿਆਂ ਤੋਂ ...
ਡਰਦਿਆਂ ਤਾਂਈ ਦੁਨੀਆਂ ਹੋਰ ਡਰਾਉਂਦੀ ਦੇਖੀ ਐ ...

ਅਕਲ ਤੇ ਪਰਦਾ ਪਾ ਦਿੰਦਾ ਏ ਨਸ਼ਾ ਹਕੂਮਤ ਦਾ ...
ਪੰਡਤਾਂ ਦੀ ਕੁੜੀ ਰੱਬ ਦੇ ਘਰ ਨੂੰ
ਢਾਉਂਦੀ ਦੇਖੀ ਐ ...

ਮਾਣ ਨਾ ਕਰੀਏ ਮਿੱਤਰੋ ਭੁੱਲ ਕੇ ਜ਼ੋਰ
ਜਵਾਨੀ ਦਾ ...
ਦਾਰੇ ਜਿਹੇ ਭਲਵਾਨ ਨੂੰ ਮੌਤ ਹਰਾਉਂਦੀ ਦੇਖੀ ਐ ...

ਧੀਆਂ ਗਊਆਂ ਮਾਰਨਾ ਬਣਗੀ ਖੇਡ ਹੈ ਦੁਨੀਆਂ ਦੀ ...
ਪਾਪ ਲਾਹੁਣ ਲਈ ਫੇਰ ਗੰਗਾ ਤੇ ਨਹਾਉਂਦੀ ਦੇਖੀ ਐ ...

ਜਿਹੜੀ ਟੀਮ ਨੂੰ ਜਿੱਤਕੇ ਅੱਠ-ਦਸ ਲੱਖ
ਹੀ ਮਿਲਣਾ ਸੀ ...
ਹਾਰਕੇ ਉਹੀਓ ਮੈਚ ਕਰੋੜ ਕਮਾਉਂਦੀ ਦੇਖੀ ਐ ...

ਸ਼ਰੇਆਮ ਹੈ ਕਾਤਲ ਜੋ ਨਿਰਦੋਸ਼ਿਆਂ ਲੋਕਾਂ ਦਾ ...
ਮਾਰੇ ਨਾ ਕੋਈ ਉਹਨੂੰ ਪੁਲਿਸ ਬਚਾਉਂਦੀ ਦੇਖੀ ਐ ...

ਕੋਈ ਨੀ ਕਹਿੰਦਾ ਹੀਰ ਸਲੇਟੀ ਮੇਰੇ ਘਰ ਜੰਮੇ ...
ਉਂਝ ਇਹ ਦੁਨੀਆਂ ਹੀਰ ਦੇ ਕਿੱਸੇ ਗਾਉਂਦੀ ਦੇਖੀ ਐ ...

ਮਿਰਜੇ ਨੂੰ ਮਰਵਾ ਕੇ ਸਹਿਬਾਂ ਆਪਣਿਆਂ ਵੀਰਾਂ ਤੋਂ ...
ਕਬਰ ਤੇ ਜਾ ਕੇ ਚੋਰੀ ਫੁੱਲ ਚੜਾਉਂਦੀ ਦੇਖੀ ਐ ...

01/08/2014

ਦੋਸਤੀ ਹੋਵੇ ਤਾ ਹੱਥ ਤੇ ਅੱਖ ਵਰਗੀ....
ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼
ਰੋਦੀ ਏ,,,
ਜਦ ਅੱਖ ਰੋਦੀ ਏ,ਤਾ ਹੱਥ ਹੰਝੂ ਪੂੰਝ ਦੇ
ਹਨ... .......

01/08/2014

ਮਿੱਤਰਾਂ ਨੇ ਕੁੜੀ ੳ Set ਕਰਨੀ ਜਿਹੜੀ ਆਪਨੇ
ਘਰਦਿਆਂ ਨੂੰ ਕਹੇ ਕਿ Cell Phone ਉੱਤੇ
Photo ਜਿਹਦੀ ਲਾਈ ਆ Oh ਥੋਡਾ ਹੋਣ
ਵਾਲਾ ਜੁਆਈ ਆ…. KaMz SaNdHU

01/08/2014

Hanjii frndz ki hal ne saria da te ki karde ho....!!

Address

San Leandro, CA
94579

Website

Alerts

Be the first to know and let us send you an email when Desi Jatti aa Shokini Kat Layidi aa But Jado Layidi aa Ta Att Karayi Di aa posts news and promotions. Your email address will not be used for any other purpose, and you can unsubscribe at any time.

Share