Kabbadi meri jind jaan ਕਬੱਡੀ ਮੇਰੀ ਜਿੰਦ ਜਾਨ

Kabbadi meri jind jaan  ਕਬੱਡੀ ਮੇਰੀ ਜਿੰਦ ਜਾਨ kabaddi de live update ,kabaddi videos te kabaddi players diya pics lai eh page like karo .Admin Sunny Gill
(1233)

ਆਹ ਪੋਸਟ ਸਾਨੂੰ ਵੀ ਭੇਜੀ ਕਿਸੇ ਵੀਰ ਨੇ ਕੇ ਪੇਜ ਤੇ ਪਾਉਸੋ ਆਪਾਂ ਪਾ ਰਹੇਂ ਤੇ ਸਮਝਦਾਰ ਲਈ ਇਸ਼ਾਰਾ ਕਾਫੀ ਆ ਜੇ ਕਿਸੇ ਨੂੰ ਨਹੀਂ ਸਮਝ ਲੱਗ ਰਹੀ ਕ...
29/08/2026

ਆਹ ਪੋਸਟ ਸਾਨੂੰ ਵੀ ਭੇਜੀ ਕਿਸੇ ਵੀਰ ਨੇ ਕੇ ਪੇਜ ਤੇ ਪਾਉ
ਸੋ ਆਪਾਂ ਪਾ ਰਹੇਂ ਤੇ ਸਮਝਦਾਰ ਲਈ ਇਸ਼ਾਰਾ ਕਾਫੀ ਆ ਜੇ ਕਿਸੇ ਨੂੰ ਨਹੀਂ ਸਮਝ ਲੱਗ ਰਹੀ ਕੇ ਇਹਦਾ ਕੀ ਮਤਲਬ ਆ ਤਾਂ ਮੈਸਜ ਕਰ ਲਿਉ ,ਆਪਾਂ ਦੱਸ ਦੇਵਾਂਗੇ ਕੇ ਕੀ ਚੱਕਰ ਆ 🙏🙏

23/08/2026

ਕਰੋ ਨੋਟ ਮਿਤੀ 1 ਸਤੰਬਰ ਰੋਮਾਣਾ ਅਜੀਤ ਸਿੰਘ,, ਆਜੋ ਖੁੱਲੇ ਸੱਦੇ ਆ ਸਭ ਨੂੰ 🙏

23/08/2026

ਕਰੋ ਨੋਟ ਮਿਤੀ 1 ਸਤੰਬਰ ਰੋਮਾਣਾ ਅਜੀਤ ਸਿੰਘ,, ਆਜੋ ਖੁੱਲੇ ਸੱਦੇ ਆ ਸਭ ਨੂੰ 🙏

23/08/2026

ਕਰੋ ਨੋਟ ਮਿਤੀ 1 ਸਤੰਬਰ ਰੋਮਾਣਾ ਅਜੀਤ ਸਿੰਘ,, ਆਜੋ ਖੁੱਲੇ ਸੱਦੇ ਆ ਸਭ ਨੂੰ 🙏

ਕਬੱਡੀ ਕੱਪ  #ਲੰਡੇ ਜਿਥੇ ਆਪਣੇ 🎤ਵੀਰ  #ਦਿਲਬਾਗ ਗੱਜਣਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ !ਸਾਡੇ ਵਲੋਂ ਬਹੁਤ ਬਹੁਤ ਮੁਬਾਰਕਾਂ ਭਰਾ   ਨੂੰ 🎉...
22/08/2026

ਕਬੱਡੀ ਕੱਪ #ਲੰਡੇ ਜਿਥੇ ਆਪਣੇ 🎤ਵੀਰ #ਦਿਲਬਾਗ ਗੱਜਣਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ !ਸਾਡੇ ਵਲੋਂ ਬਹੁਤ ਬਹੁਤ ਮੁਬਾਰਕਾਂ ਭਰਾ ਨੂੰ 🎉👌

ਪੰਜਾਬ ਕਬੱਡੀ  #ਸੀਜ਼ਨ-2026-27  ਦੀ  ਸ਼ੁਰੂਆਤ ਇਸ ਹਫਤੇ 2 ਵੱਡੇ ਕੱਪਾਂ ਨਾਲ ਹੋ ਰਹੀ ਹੈ !ਦੇਖੋ 🏆 ਸੀਜਨ ਦੇ ਪਹਿਲੇ  #ਟਰੈਕਟਰ   ਦੇ ਕੌਣ-ਕੌਣ ...
14/08/2026

ਪੰਜਾਬ ਕਬੱਡੀ #ਸੀਜ਼ਨ-2026-27 ਦੀ ਸ਼ੁਰੂਆਤ ਇਸ ਹਫਤੇ 2 ਵੱਡੇ ਕੱਪਾਂ ਨਾਲ ਹੋ ਰਹੀ ਹੈ !
ਦੇਖੋ 🏆 ਸੀਜਨ ਦੇ ਪਹਿਲੇ #ਟਰੈਕਟਰ ਦੇ ਕੌਣ-ਕੌਣ player ਜਿੱਤਦਾ ? ?
@


👍👌❤️

ਬਡਬਰ ਆਲੇ ਭਰਾਵਾਂ ਦਾ ਮੇਲਾ ਭੱਜਿਆ ਆਉਦਾਂ, ਖਿੱਚ ਲੋ ਤਿਆਰੀ ਏਥੇ ਸਿਰਾ ਹੁੰਦਾ ਹਰ ਸਾਲ, ਮੁੰਡੇ ਬਹੁਤ ਮਿਹਨਤ ਕਰਦੇ ਆ ਏਸ ਕਬੱਡੀ ਕੱਪ 🏆 ਲਈ 💪👍🏻🙏
14/08/2026

ਬਡਬਰ ਆਲੇ ਭਰਾਵਾਂ ਦਾ ਮੇਲਾ ਭੱਜਿਆ ਆਉਦਾਂ, ਖਿੱਚ ਲੋ ਤਿਆਰੀ ਏਥੇ ਸਿਰਾ ਹੁੰਦਾ ਹਰ ਸਾਲ, ਮੁੰਡੇ ਬਹੁਤ ਮਿਹਨਤ ਕਰਦੇ ਆ ਏਸ ਕਬੱਡੀ ਕੱਪ 🏆 ਲਈ 💪👍🏻🙏

ਕਬੱਡੀ ਜਗਤ ਲਈ ਮਾੜੀ ਖਬਰ ਕਬੱਡੀ ਦਾ ਬੁਰਜ ਖਲੀਫਾ ਗੁਰਜੀਤ ਤੂਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ😰😪
11/08/2026

ਕਬੱਡੀ ਜਗਤ ਲਈ ਮਾੜੀ ਖਬਰ
ਕਬੱਡੀ ਦਾ ਬੁਰਜ ਖਲੀਫਾ
ਗੁਰਜੀਤ ਤੂਤ
ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ
😰😪

ਕਰੋ ਨੋਟ ਮਿਤੀ 1 ਸਤੰਬਰ ਰੋਮਾਣਾ ਅਜੀਤ ਸਿੰਘ
10/08/2026

ਕਰੋ ਨੋਟ ਮਿਤੀ 1 ਸਤੰਬਰ ਰੋਮਾਣਾ ਅਜੀਤ ਸਿੰਘ

Adresse

Vipeveien
Lierstranda
3414

Telefon

+4796675389

Nettsted

Varslinger

Vær den første som vet og la oss sende deg en e-post når Kabbadi meri jind jaan ਕਬੱਡੀ ਮੇਰੀ ਜਿੰਦ ਜਾਨ legger inn nyheter og kampanjer. Din e-postadresse vil ikke bli brukt til noe annet formål, og du kan når som helst melde deg av.

Kontakt Bedriften

Send en melding til Kabbadi meri jind jaan ਕਬੱਡੀ ਮੇਰੀ ਜਿੰਦ ਜਾਨ:

Snarveier

Del