09/04/2024
ਜੇ ਉਪਮਾ ਸ੍ਰੀ ਨਾਥ ਕੀ ਗਾਇ ਹੈ ਤੇ ਭਵ ਫਾਸਿ ਨ ਫੇਰ ਪਰੇਗੇ ॥
ਆਰਿਤ ਜੱਗ ਕਰੇ ਹਰਿ ਹੇਤੂ ਰਰੈ ਸ੍ਰੀ ਨਾਥ ਨਿਸ੍ਚੈ ਕੈ ਤਰੇਗੇ ॥
ਪੂਜਬੇ ਜੋਗ ਨ ਔਰ ਹੈ ਦੂਸਰ, ਏਕ ਗੁਪਾਲ ਗੁਪਾਲ ਕਰੇਗੇ ॥
ਲੋਕ ਸੁਖੀ ਪਰਲੋਕ ਖਲਾਸ ਅਕਾਲ ਅਕਾਲ ਅਕਾਲ ਕਰੇਗੇ ॥
੨੨੮॥੮੫੮॥੧੬੯੨॥
PH
#2024