Star punjab live

Star punjab live Turnament live krvon li sampark kro contact:9914660756 ਸਾਰੇ ਟੂਰਨਾਮੈਂਟ - ਧਾਰਮਿਕ ਸਮਾਗਮ ਅਤੇ ਵਿਆਹ ਸ਼ਾਦੀਆਂ ਲਾਈਵ ਕਰਾਉਣਾ ਲਈ ਸੰਪਰਕ ਕਰੋ ਜੀ contact 9914915856

Permanently closed.
ਲਓ ਜੀ ਮਿੱਤਰੋ ਕਰੋ ਨੋਟ 👇👇👇👇ਸਹੀਦ ਭਗਤ ਸਿੰਘ ਸਪੋਰਟਸ ਕਲੱਬ ਕਾਲੇਕੇ ਵਲੋਂ ਸ਼ਾਨਦਾਰ ਫੁੱਟਬਾਲ ਕੱਪ ਕਰਵਾਇਆ ਗਿਆ 🔗🔗🔗🔗🔗🔗ਜੇਤੂ ਰਹੀਆਂ ਟੀਮਾਂ 🏆🏆🏆...
08/05/2026

ਲਓ ਜੀ ਮਿੱਤਰੋ ਕਰੋ ਨੋਟ
👇👇👇👇
ਸਹੀਦ ਭਗਤ ਸਿੰਘ ਸਪੋਰਟਸ ਕਲੱਬ ਕਾਲੇਕੇ ਵਲੋਂ ਸ਼ਾਨਦਾਰ ਫੁੱਟਬਾਲ ਕੱਪ ਕਰਵਾਇਆ ਗਿਆ
🔗🔗🔗🔗🔗🔗
ਜੇਤੂ ਰਹੀਆਂ ਟੀਮਾਂ
🏆🏆🏆🏆
ਪਹਿਲਾਂ ਸਥਾਨ - ਮਾਨ ਟੀਮ 30000 ਰੁਪਏ
ਦੂਸਰਾ ਸਥਾਨ - ਵੈਰੋਵਾਲ ਟੀਮ 25000 ਰੁਪਏ
ਤੀਸਰਾ ਸਥਾਨ - ਕੋਟਲਾ 2100
ਚੋਥਾ ਸਥਾਨ - ਰੂਪੋਵਾਲੀ 2100
⚽⚽⚽⚽⚽
ਜੇਤੂ ਰਹੀਆਂ ਟੀਮਾਂ ਅਤੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ
🙏🙏🙏🙏🙏🙏🙏🙏

ਫੁੱਟਬਾਲ ਕੱਪ ਪਿੰਡ ਕਾਲੇਕੇ ਫਾਈਨਲ ਦਿਨ ਦੀਆਂ ਕੁੱਝ ਯਾਦਗਾਰ ਤਸਵੀਰਾਂ
08/05/2026

ਫੁੱਟਬਾਲ ਕੱਪ ਪਿੰਡ ਕਾਲੇਕੇ ਫਾਈਨਲ ਦਿਨ ਦੀਆਂ ਕੁੱਝ ਯਾਦਗਾਰ ਤਸਵੀਰਾਂ

ਫੁੱਟਬਾਲ ਕੱਪ ਪਿੰਡ ਕਾਲੇਕੇ ਤੀਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ
06/05/2026

ਫੁੱਟਬਾਲ ਕੱਪ ਪਿੰਡ ਕਾਲੇਕੇ ਤੀਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

ਲਓ ਜੀ ਮਿੱਤਰੋ ਕਰੋ ਨੋਟ 🌟🌟🌟🌟ਗੁਰੂ ਅੰਗਦ ਦੇਵ ਸਪੋਰਟਸ ਕਲੱਬ ਭਿੰਡਰ ਅੰਮ੍ਰਿਤਸਰ ਵਲੋਂ ਸ਼ਾਨਦਾਰ ਫੁੱਟਬਾਲ ਕੱਪ ਕਰਵਾਇਆ ਗਿਆ ⚽⚽⚽⚽⚽⚽ਹੋਇਆ ਸ਼ਾਨੋ ...
13/04/2026

ਲਓ ਜੀ ਮਿੱਤਰੋ ਕਰੋ ਨੋਟ
🌟🌟🌟🌟
ਗੁਰੂ ਅੰਗਦ ਦੇਵ ਸਪੋਰਟਸ ਕਲੱਬ ਭਿੰਡਰ ਅੰਮ੍ਰਿਤਸਰ ਵਲੋਂ ਸ਼ਾਨਦਾਰ ਫੁੱਟਬਾਲ ਕੱਪ ਕਰਵਾਇਆ ਗਿਆ
⚽⚽⚽⚽⚽⚽
ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਿਤ
💫💫💫💫💫💫
ਜੇਤੂ ਰਹੀਆਂ ਟੀਮਾਂ
👇👇👇👇👇
#ਪਹਿਲਾ_ਇਨਾਮ ਟੀਮਪਿੰਡ ਜੌਹਲ 41000
#ਦੂਸਰਾ_ਇਨਾਮ ਟੀਮ ਪਿੰਡ ਭਿੰਡਰ 31000
#ਤੀਸਰਾ_ਇਨਾਮ ਟੀਮ ਪਿੰਡ ਅੱਲੋਵਾਲ 7100
#ਚੋਥਾ_ਇਨਾਮ ਟੀਮ ਪਿੰਡ ਸਫੀਪੁਰ 7100
💥💥💥💥💥💥💥
4 ਬੈਸਟ ਪਲੇਅਰਾਂ ਨੂੰ ਸਾਇਕਲ ਦਿੱਤੇ ਗਏ
1. ਪ੍ਰਭ ਅੱਲੋਵਾਲ
2. ਯੋਧਾ ਸਫੀਪੁਰ
3. ਜਸਮਨ ਜੌਹਲ
4. ਇੰਦਰ ਭਿੰਡਰ
💥💥💥💥💥
4 ਕੁਵਾਟਰ ਦੇ ਬੈਸਟ ਪਲੇਅਰਾਂ ਦਾ ਸਨਮਾਨ GP SPORTS HUB ਵੱਲੋਂ ਸਪੋਰਟਸ ਸ਼ੂ ਨਾਲ ਕੀਤਾ ਗਿਆ
1. ਸੁੱਖ ਮਾਮਾ ਭਿੰਡਰ
2. ਲੱਡੂ ਚੌਹਾਨ
3. ਜੰਡਿਆਲਾ ਟੀਮ ਦਾ ਪਲੇਅਰ
4. ਮਹਿਕ ਰਤਨਗੜ੍ਹ
ਜੇਤੂ ਰਹੀਆਂ ਟੀਮਾਂ ਅਤੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ
🙏🙏🙏🙏🙏🙏🙏🙏

ਫੁੱਟਬਾਲ ਕੱਪ ਪਿੰਡ ਭਿੰਡਰ ਅੰਮ੍ਰਿਤਸਰ ਫਾਈਨਲ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ
13/04/2026

ਫੁੱਟਬਾਲ ਕੱਪ ਪਿੰਡ ਭਿੰਡਰ ਅੰਮ੍ਰਿਤਸਰ ਫਾਈਨਲ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

ਫੁੱਟਬਾਲ ਕੱਪ ਪਿੰਡ ਭਿੰਡਰ ਅੰਮ੍ਰਿਤਸਰ ਤੀਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ
11/04/2026

ਫੁੱਟਬਾਲ ਕੱਪ ਪਿੰਡ ਭਿੰਡਰ ਅੰਮ੍ਰਿਤਸਰ ਤੀਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

ਫੁੱਟਬਾਲ ਕੱਪ ਪਿੰਡ ਭਿੰਡਰ ਦੂਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ
10/04/2026

ਫੁੱਟਬਾਲ ਕੱਪ ਪਿੰਡ ਭਿੰਡਰ ਦੂਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

ਫੁੱਟਬਾਲ ਕੱਪ ਪਿੰਡ ਭਿੰਡਰ ਪਹਿਲੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ
09/04/2026

ਫੁੱਟਬਾਲ ਕੱਪ ਪਿੰਡ ਭਿੰਡਰ ਪਹਿਲੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਫਾਈਨਲ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ
02/04/2026

ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਫਾਈਨਲ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

ਲਓ ਜੀ ਮਿੱਤਰੋ ਕਰੋ ਨੋਟ 💥💥💥💥ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਿਤ ⚽⚽⚽⚽⚽ਜੇਤੂ ਰਹੀਆਂ ਟੀਮਾਂ 👇👇👇👇👇ਪਹ...
02/04/2026

ਲਓ ਜੀ ਮਿੱਤਰੋ ਕਰੋ ਨੋਟ
💥💥💥💥
ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਿਤ
⚽⚽⚽⚽⚽
ਜੇਤੂ ਰਹੀਆਂ ਟੀਮਾਂ
👇👇👇👇👇
ਪਹਿਲਾ ਇਨਾਮ 41000 - ਟੀਮ ਮੱਧ
ਦੂਸਰਾ ਇਨਾਮ 31000 - ਟੀਮ ਖਲਚੀਆਂ
ਤੀਸਰਾ ਇਨਾਂਮ 3100 - ਟੀਮ ਸੱਕਿਆਂਵਾਲੀ
ਚੋਥਾ ਇਨਾਂਮ 3100 - ਟੀਮ ਭੋਏਵਾਲ
🏆🏆🏆🏆🏆🏆
ਜੇਤੂ ਰਹੀਆਂ ਟੀਮਾਂ ਅਤੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ
🙏🙏🙏🙏

ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਦੂਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ
02/04/2026

ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਦੂਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Address

Tarn Taran Road, Tarn-Taran Sub-District
Tarn Taran
143401

Telephone

+919914660756

Website

Alerts

Be the first to know and let us send you an email when Star punjab live posts news and promotions. Your email address will not be used for any other purpose, and you can unsubscribe at any time.

Share

Category