Shiromani Akali Dal Halka Raikot

Shiromani Akali Dal Halka Raikot #ਸ਼੍ਰੋਮਣੀਅਕਾਲੀਦਲ ਹਲਕਾ ਰਾਏਕੋਟ)

03/08/2026
27/07/2026
23/07/2026

ਪਰਮ ਸਤਿਕਾਰਯੋਗ ਜੀਓ

ਗੁਰੁ ਫ਼ਤਿਹ

ਆਪ ਨੂੰ ਦੱਸਿਆ ਜਾਂਦਾ ਹੈ ਕਿ ਮਿਤੀ 24 ਜੁਲਾਈ ,2026 ਨੂੰ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 9 ਵਜੇ ਅਰਦਾਸ ਉਪਰੰਤ ਮੀਰੀ ਪੀਰੀ ਖ਼ਾਲਸਾ ਮਾਰਚ ਦੀ ਸ਼ੁਰੂਆਤ ਹੋਣੀ ਹੈ। ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇੱਛਾ ਹੈ ਕਿ ਆਪ ਜੀ ਆਪਣੇ ਵੱਧ ਤੋਂ ਵੱਧ ਸਾਥੀਆਂ ਸਮੇਤ 9 ਵਜੇ ਤੋ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ।

ਧੰਨਵਾਦ ਸਹਿਤ

ਡਾ ਦਲਜੀਤ ਸਿੰਘ ਚੀਮਾ
ਸਕੱਤਰ
ਸ਼੍ਰੋਮਣੀ ਅਕਾਲੀ ਦਲ ।

08/07/2026

04/07/2026
29/06/2026

ਆਮ ਆਦਮੀ ਪਾਰਟੀ ਤੇ ਗੁਰੂ ਦੋਖੀ ਭਗਵੰਤ ਮਾਨ ਦੀ ਘਟੀਆ ਕਰਤੂਤ❗
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਵਾਲੇ ਪੋਸਟਰ ਪਾੜਨ ਲਈ ਆਪਣੇ ਕਰਿੰਦੇ ਭੇਜੇ❗
ਪੰਥ ਵਿਰੋਧੀ ਭਗਵੰਤ ਮਾਨ ਸੱਤਾ ਦੇ ਹੰਕਾਰ 'ਚ ਅੰਨ੍ਹਾ ਹੋ ਚੁੱਕਾ ਹੈ ਜੋ ਸੰਗਤ ਦੀ ਆਵਾਜ਼ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਿਹਾ ਹੈ❗
ਖ਼ਾਲਸਾ ਪੰਥ ਇਸ ਗੁਰੂ ਦੋਖੀ ਨੂੰ ਅਜਿਹਾ ਸਬਕ ਸਿਖਾਵੇਗਾ ਕਿ ਇਹ ਯਾਦ ਰੱਖੇਗਾ❗
ਸ. ਰਵਿੰਦਰ ਸਿੰਘ ਖੇੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਵਾਲੇ ਪੋਸਟਰ ਪਾੜਨ ਵਾਲਿਆਂ ਨੂੰ ਝਾੜ ਪਾਈ ਤੇ ਓਥੋਂ ਭਜਾਇਆ❗

Address

Amandeep Singh Gill
Raikot
141109

Telephone

+919872300010

Website

Alerts

Be the first to know and let us send you an email when Shiromani Akali Dal Halka Raikot posts news and promotions. Your email address will not be used for any other purpose, and you can unsubscribe at any time.

Contact The Business

Send a message to Shiromani Akali Dal Halka Raikot:

Shortcuts

Share

Category