Shaheed Udham Singh Sports And Welfare Club Sarhali

Shaheed Udham Singh Sports And Welfare Club Sarhali Contact information, map and directions, contact form, opening hours, services, ratings, photos, videos and announcements from Shaheed Udham Singh Sports And Welfare Club Sarhali, Sports Event, Phillaur.

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਪੰਜਾਬ ਅਤੇ ਭਾਰਤ ਲਈ ਉਹਨਾਂ ਦਾ ਜੋ ਜ਼ਜ਼ਬਾ ਸੀ, ਉਸ ਜ਼ਜ਼ਬੇ ਨੂੰ ਮੈਂ ਸਲ...
28/09/2021

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਪੰਜਾਬ ਅਤੇ ਭਾਰਤ ਲਈ ਉਹਨਾਂ ਦਾ ਜੋ ਜ਼ਜ਼ਬਾ ਸੀ, ਉਸ ਜ਼ਜ਼ਬੇ ਨੂੰ ਮੈਂ ਸਲਾਮ ਕਰਦਾ ਹਾਂ ।ਸ਼ਹੀਦ ਭਗਤ ਸਿੰਘ ਭਾਵੇਂ ਖੁਦ ਤਾਂ ਇਸ ਦੁਨੀਆਂ ਤੇ ਨਹੀਂ ਰਹੇ ਪਰ ਸਾਡੇ ਸਭ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਹਨ। ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਸਦਾ ਅਮਰ ਰਹੇਗਾ ।

ਪਿੰਡ ਸਰਹਾਲੀ ਵਿੱਚ  MLA ਪਰਗਟ ਸਿੰਘ ਜੀ ਵੋਂਲੋ ਪਿੰਡ ਦੀ ਪੰਚਾਇਤ ਦੇ ਸੰਯੋਗ ਨਾਲ ਸ਼ਹੀਦ ਉਧਮ ਸਿੰਘ ਸਪੋਟਸ ਕਲੱਬ  ਜਿਮ ਨੂੰ 2 ਲੱਖ 15000 ਦਾ ਜ...
04/04/2021

ਪਿੰਡ ਸਰਹਾਲੀ ਵਿੱਚ MLA ਪਰਗਟ ਸਿੰਘ ਜੀ ਵੋਂਲੋ ਪਿੰਡ ਦੀ ਪੰਚਾਇਤ ਦੇ ਸੰਯੋਗ ਨਾਲ ਸ਼ਹੀਦ ਉਧਮ ਸਿੰਘ ਸਪੋਟਸ ਕਲੱਬ ਜਿਮ ਨੂੰ 2 ਲੱਖ 15000 ਦਾ ਜਿਮ ਨੂੰ ਸਮਾਨ ਲੈ ਕੇ ਦਿੱਤਾ
MLA ਪਰਗਟ ਸਿੰਘ ਜੀ ਅਤੇ ਪਿੰਡ ਦੀ ਪੰਚਾਇਤ ਦੇ ਅਸੀ ਬਹੁਤ ਬਹੁਤ ਧੰਨਵਾਦੀ ਹਾ

11/10/2020
Opening ceremony shaheed udham singh sports and  welfare club sarhali
07/12/2017

Opening ceremony shaheed udham singh sports and welfare club sarhali

Gym ready for you all thank you so much near and dears
06/12/2017

Gym ready for you all thank you so much near and dears

Address

Phillaur
144633

Website

Alerts

Be the first to know and let us send you an email when Shaheed Udham Singh Sports And Welfare Club Sarhali posts news and promotions. Your email address will not be used for any other purpose, and you can unsubscribe at any time.

Share

Category