Pb46 Sports

Pb46 Sports Contact information, map and directions, contact form, opening hours, services, ratings, photos, videos and announcements from Pb46 Sports, Sports Event, Village Nathupur, Patti.

ਕ੍ਰਿਕਟ, ਵਾਲੀਬਾਲ, ਫੁੱਟਬਾਲ ਆਦਿ ਟੂਰਨਾਮੈਂਟ ਲਾਈਵ ਕਰਵਾਉਣ ਲਈ ਸੰਪਰਕ ਕਰੋ 88725 61144
ਟੂਰਨਾਮੈਂਟ ਦੀਆਂ ਫੋਟੋਆਂ ਵਧੀਆ ਕੁਆਲਿਟੀ ਵਿੱਚ ਡਾਊਨਲੋਡ ਕਰਨ ਲਈ ਸਾਡੇ ਟੈਲੀਗਰਾਮ ਚੈਨਲ PB46 sports ਨੂੰ join ਕਰੋ ।👇👇👇👇
https://t.me/pb46sports12

ਤਰਨ ਤਾਰਨ ਜਿਲੇ ਦਾ ਉੱਚ ਪੱਧਰੀ ਕ੍ਰਿਕਟ ਟੂਰਨਾਮੈਂਟ 📍ਗੱਗੋਬੂਆ (ਤਰਨ ਤਾਰਨ) LIVE ON YOUTUBE CHANNEL PB46 SPORTS
10/05/2026

ਤਰਨ ਤਾਰਨ ਜਿਲੇ ਦਾ ਉੱਚ ਪੱਧਰੀ ਕ੍ਰਿਕਟ ਟੂਰਨਾਮੈਂਟ
📍ਗੱਗੋਬੂਆ (ਤਰਨ ਤਾਰਨ)
LIVE ON YOUTUBE CHANNEL PB46 SPORTS

📍 ਤਿੰਮੋਵਾਲ (ਅੰਮ੍ਰਿਤਸਰ)ਕ੍ਰਿਕਟ ਕੱਪ 2026 FINAL RESULT 👇👇 ਪਹਿਲਾ ਇਨਾਮ _________21000 +🏆 ਪੱਖੋਕੇ   ਦੂਸਰਾ ਇਨਾਮ _________15000 +🏆...
08/05/2026

📍 ਤਿੰਮੋਵਾਲ (ਅੰਮ੍ਰਿਤਸਰ)
ਕ੍ਰਿਕਟ ਕੱਪ 2026
FINAL RESULT 👇👇

ਪਹਿਲਾ ਇਨਾਮ _________21000 +🏆 ਪੱਖੋਕੇ
ਦੂਸਰਾ ਇਨਾਮ _________15000 +🏆 ਤਿੰਮੋਵਾਲ

ਟੂਰਨਾਮੈਂਟ ਦਾ ਹਿੱਸਾ ਬਣਨ ਵਾਲੀਆਂ ਸਾਰੀਆਂ ਟੀਮਾਂ ਦਾ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ।
ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਯੂਟੀਊਬ ਚੈਨਲ PB46 SPORTS ਤੇ ਕੀਤਾ ਗਿਆ।
ਲਾਈਵ ਕਰਵਾਉਣ ਲਈ ਸੰਪਰਕ ਕਰੋ 088725 61144

📍ਪਿੰਡ ਭਿੰਡਰ, ਅੰਮ੍ਰਿਤਸਰ ਕ੍ਰਿਕਟ ਕੱਪ 2026ਪਹਿਲਾ ਸਥਾਨ ----21000+🏆 ਬਿਆਸ ਦੂਸਰਾ  ਸਥਾਨ ----15000 +🏆 ਭਿੰਡਰ MAN OF THE SERIES -----...
03/05/2026

📍ਪਿੰਡ ਭਿੰਡਰ, ਅੰਮ੍ਰਿਤਸਰ ਕ੍ਰਿਕਟ ਕੱਪ 2026

ਪਹਿਲਾ ਸਥਾਨ ----21000+🏆 ਬਿਆਸ
ਦੂਸਰਾ ਸਥਾਨ ----15000 +🏆 ਭਿੰਡਰ

MAN OF THE SERIES ---------3100 ਰੁਪਏ (ਪ੍ਰਭ ਭਿੰਡਰ)
BEST BATSMAN -------- ਫਰਾਟਾ ਪੱਖਾ (ਜਰਮਨ ਭਿੰਡਰ)
BEST BOWLER ----------- ਫਰਾਟਾ ਪੱਖਾ (ਰਾਜਾ ਜੌਹਲ)

ਟੂਰਨਾਮੈਂਟ ਦਾ ਲਾਈਵ ਟੈਲੀਕਾਸਟ YOUTUBE CHANNEL PB46 SPORTS ਤੇ ਕੀਤਾ ਗਿਆ ।

ਟੂਰਨਾਮੈਂਟ ਦਾ ਹਿੱਸਾ ਬਣਨ ਵਾਲੀਆਂ ਸਾਰੀਆਂ ਟੀਮਾਂ ਦਾ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ।

COSCO CRICKET CUP 📍 BHINDER (AMRITSAR)2 & 3 MAY LIVE ON PB46 SPORTS (YOUTUBE)
30/04/2026

COSCO CRICKET CUP 📍 BHINDER (AMRITSAR)
2 & 3 MAY LIVE ON PB46 SPORTS (YOUTUBE)

27/04/2026

ਪਿੰਡ ਨਾਗੋਕੇ ਜਿਲਾ ਤਰਨ ਤਾਰਨ ਵਿਖੇ ਕਰਵਾਇਆ ਗਿਆ ਨਿਰੋਲ ਪੇਂਡੂ ਕ੍ਰਿਕਟ ਕੱਪ ਸਫਲਤਾਪੂਰਵਕ ਸਮਾਪਤ ਹੋਇਆ ਹੈ ਪਹਿਲਾ ਸਥਾਨ 25000 🏆 ਸੁਰਸਿੰਘ 🎉🎉ਦ...
26/04/2026

ਪਿੰਡ ਨਾਗੋਕੇ ਜਿਲਾ ਤਰਨ ਤਾਰਨ ਵਿਖੇ ਕਰਵਾਇਆ ਗਿਆ ਨਿਰੋਲ ਪੇਂਡੂ ਕ੍ਰਿਕਟ ਕੱਪ ਸਫਲਤਾਪੂਰਵਕ ਸਮਾਪਤ ਹੋਇਆ ਹੈ

ਪਹਿਲਾ ਸਥਾਨ 25000 🏆 ਸੁਰਸਿੰਘ 🎉🎉
ਦੂਸਰਾ ਸਥਾਨ 17000 🏆 ਨਾਗੋਕੇ 🎉🎉

MAN OF THE SERIES -- ਬਾਦਸ਼ਾਹ ਗੋਇੰਦਵਾਲ ਸਾਹਿਬ (43 INCH LED)
BEST BATSMAN -- ਮਿੰਦਾ ਬੱਚੀਵਿੰਡ 2100 🏆🎉🎉
BEST BOWLER --- ਪ੍ਰੀਤ ਨਾਗੋਕੇ 2100 🏆🎉🎉

ਟੂਰਨਾਮੈਂਟ ਦਾ ਹਿੱਸਾ ਬਣਨ ਵਾਲੀਆਂ ਸਾਰੀਆਂ ਟੀਮਾਂ ਦਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ।
ਟੂਰਨਾਮੈਂਟ ਦਾ ਲਾਈਵ ਟੈਲੀਕਾਸਟ YOUTUBE CHANNEL (PB46 SPORTS ) ਤੇ ਕੀਤਾ ਗਿਆ।

NAGOKE CRICKET CUP 2026
22/04/2026

NAGOKE CRICKET CUP 2026

18/04/2026

ਪਿੰਡ ਨੱਥੂਪੁਰ ਵਿਖੇ ਤੀਸਰੀ ਵਾਰ ਗਰਾਊਂਡ ਦੀਆਂ ਲਾਈਟਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ

13/04/2026

ਡਿਫੈਂਸ ਚੈੱਕ ਕਰੋ ਮੁੰਡੇ ਦਾ 👌👌😱

11/04/2026

ਅੱਜ ਪਿੰਡ ਵਡਾਲਾ ਬੋਹੜ ਜਿਲਾ ਗੁਰਦਾਸਪੁਰ ਵਾਲੀਬਾਲ ਟੂਰਨਾਮੈਂਟ ਤੇ ਮੀਂਹ ਨੇ ਘੇਰ ਲਿਆ 🙏
#

Address

Village Nathupur
Patti
143410

Telephone

+918872561144

Website

Alerts

Be the first to know and let us send you an email when Pb46 Sports posts news and promotions. Your email address will not be used for any other purpose, and you can unsubscribe at any time.

Contact The Business

Send a message to Pb46 Sports:

Share

Category