Sular News ਸੂਲਰ ਨਿਉਜ਼

Sular News ਸੂਲਰ ਨਿਉਜ਼ ਸਿੱਖਿਅਤ ਹੋਵੋ ਤੇ ਜਾਗਰੂਕ ਹੋਵੋ।
(4)

03/08/2026

ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ 15 ਦੇ ਦਿਨਾਂ ਅੰਦਰ-ਅੰਦਰ DA ਜਾਰੀ ਕਰਨ ਦੇ ਆਦੇਸ਼

02/08/2026
01/08/2026

ਸੂਲਰ ਪੰਚਾਇਤ ਵਲੋਂ ਮਤਾ ਪਾਇਆ ਹੈ ਕਿ ਜਿਹੜੀ ਗਲੀ ਬੰਦ ਨਹੀਂ ਹੈ ਤੇ ਇੱਕ ਤੋਂ ਦੂਜੀ ਗਲੀ ਜਾਂ ਸੜਕ ਨਾਲ ਜੁੜਦੀ ਹੈ, ਉਸ ਗਲੀ 'ਚ ਗੇਟ ਲਾਉਣ 'ਤੇ ਰੋਕ ਲਗਾ ਦਿੱਤੀ ਹੈ।

31/07/2026

ਸੂਲਰ ਦੀ ਪੰਚਾਇਤ ਨੇ ਖ਼ਾਲੀ ਪਲਾਟਾਂ ਨੂੰ ਸਾਫ ਕਰਵਾਉਣ ਲਈ ਮਤਾ ਪਾਇਆ ਹੈ। ਰਜਿੰਦਰ ਸਿੰਘ ਬੱਬੀ ਨੇ ਕਿਹਾ ਕਿ ਇਨ੍ਹਾ ਖ਼ਾਲੀ ਪਲਾਟਾਂ ਵਿੱਚ ਉੱਗੇ ਘਾਹ ਫੂਸ ਤੇ ਬਰਸਾਤਾਂ ਦੇ ਖੜ੍ਹਦੇ ਪਾਣੀ ਕਾਰਨ ਡੇਂਗੂ ਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਇਹ ਮਤਾ ਪਾਇਆ ਹੈ। ਜਿਹੜਾ ਖ਼ਾਲੀ ਪਲਾਟਾਂ ਦੀ ਸਫ਼ਾਈ ਨਹੀਂ ਕਰੇਗਾ, ਉਸ ਪਲਾਟ ਮਾਲਕ 'ਤੇ ਭਾਰੀ ਜੁਰਮਾਨਾ ਕੀਤਾ ਜਾਵੇਗਾ।

ਸੂਲਰ ਨਿਊਜ਼ ਚੈਨਲ ਨੂੰ ਕੋਈ ਵੀ ਖਬਰ, ਵੀਡੀਓ ਤੇ ਸੂਚਨਾ ਭੇਜਣ ਲਈ +918847012792 ਨੰਬਰ 'ਤੇ WhatsApp ਕਰੋ।
26/07/2026

ਸੂਲਰ ਨਿਊਜ਼ ਚੈਨਲ ਨੂੰ ਕੋਈ ਵੀ ਖਬਰ, ਵੀਡੀਓ ਤੇ ਸੂਚਨਾ ਭੇਜਣ ਲਈ +918847012792 ਨੰਬਰ 'ਤੇ WhatsApp ਕਰੋ।

26/07/2026

ਸੂਲਰ ਦੇ ਨੌਜਵਾਨਾਂ ਵਲੋਂ ਨਗਰ ਖੇੜੇ 'ਤੇ ਸਫਾਈ ਕੀਤੀ ਗਈ।ਨੌਜਵਾਨਾਂ ਨੇ ਕਿਹਾ ਕਿ ਅਗਲੇ ਮਹੀਨੇ ਖੇੜੇ 'ਤੇ ਭੰਡਾਰਾ ਕੀਤਾ ਜਾਵੇਗਾ ਤੇ ਖੇੜੇ ਦੇ ਕਮਰੇ 'ਚ ਫ਼ਰਸ਼ ਤੇ ਪਲੱਸਤਰ ਦਾ ਕੰਮ ਹੋਣ ਵਾਲਾ ਹੈ। ਨੌਜਵਾਨਾਂ ਵੱਲੋਂ ਸੂਲਰ ਵਾਸੀਆਂ ਨੂੰ ਸਹਿਯੋਗ ਤੇ ਸਹਾਇਤਾ ਕਰਨ ਦੀ ਬੇਨਤੀ ਕੀਤੀ ਹੈ।ਸਹਿਯੋਗ ਦੇਣ ਦਾ ਚਾਹਵਾਨ ਬਿੱਲਾ ਪ੍ਰਧਾਨ ਨਾਲ 7889157456 ਮੋਬਾਈਲ ਨੰਬਰ 'ਤੇ ਸੰਪਰਕ ਕਰ ਸਕਦਾ ਹੈ। Patiala Politics

21/07/2026

ਨਾਭਾ ਵਿਚਲੇ ਪਿੰਡ ਥੂਹੀ ਦੀ ਸੰਗਤ ਨੇ ਸਤਲੁਜ ਫਿਲਮ ਦੀ ਸਹਾਇਤਾ ਲਈ ਰੱਖੀ ਗੋਲਕ Diljit Dosanjh Diljit Singh Satluj movie Patiala Politics Surjit Singh Rakhra Fan Club Bollywood Society Pro Punjab TV Patiala Headlines Punjab Wale Punjab News Punjab Politics Punjab Express Australia

Address

ਸੂਲਰ (Sular)
Patiala

Alerts

Be the first to know and let us send you an email when Sular News ਸੂਲਰ ਨਿਉਜ਼ posts news and promotions. Your email address will not be used for any other purpose, and you can unsubscribe at any time.

Contact The Business

Send a message to Sular News ਸੂਲਰ ਨਿਉਜ਼:

Shortcuts

Share

Category