Bhullar

Bhullar Contact information, map and directions, contact form, opening hours, services, ratings, photos, videos and announcements from Bhullar, Event, New Delhi.

ਨੀਤਾਂ ਮੁਤਾਬਕ ਮੁੱਲ ਪੈਣਾ ਮਿੱਤਰਾਏਥੇ👇🏻ਵੀ ਤੇ ਉਥੇ☝🏻ਵੀ ❤️🙏
19/06/2022

ਨੀਤਾਂ ਮੁਤਾਬਕ ਮੁੱਲ ਪੈਣਾ ਮਿੱਤਰਾ
ਏਥੇ👇🏻ਵੀ ਤੇ ਉਥੇ☝🏻ਵੀ ❤️🙏

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ🦅🇬🇧
11/06/2022

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ🦅
🇬🇧

ਕੁਝ ਸੁਪਨੇ ਨੇ... ਕੁਝ ਅੜੀਆਂ ਨੇ...ਜਿੰਦਗੀ ਤੋਂ ਆਸਾਂ ਬੜੀਆਂ ਨੇ....
02/05/2022

ਕੁਝ ਸੁਪਨੇ ਨੇ... ਕੁਝ ਅੜੀਆਂ ਨੇ...
ਜਿੰਦਗੀ ਤੋਂ ਆਸਾਂ ਬੜੀਆਂ ਨੇ....

 #ਖਵਾਹਿਸ਼ ਨਹੀ ਕਿ ਹਰ ਕੋਈ  #ਤਾਰਿਫ ਕਰੇ ਬਸ  #ਕੋਸ਼ਿਸ਼✊ ਹੈ ਕਿ ਕੋਈ  #ਮਾੜਾ ਨਾ ਕਹੇ..
19/04/2022

#ਖਵਾਹਿਸ਼ ਨਹੀ ਕਿ ਹਰ ਕੋਈ #ਤਾਰਿਫ ਕਰੇ
ਬਸ #ਕੋਸ਼ਿਸ਼✊ ਹੈ ਕਿ ਕੋਈ #ਮਾੜਾ ਨਾ ਕਹੇ..

ਸਾਡੀ ਮਾੜੀ ਮੋਟੀ  #ਗੱਲ ਨੂੰ ਤੁਸੀ ਚੱਕੀ🗣 ਜਾਦੇਂ ਓ,,,  #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ😡 🤬 ਜਾਦੇਂ ਓ
16/04/2022

ਸਾਡੀ ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ🗣 ਜਾਦੇਂ ਓ,,, #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ😡 🤬 ਜਾਦੇਂ ਓ

ਨਾਂ ਮਸਤਾ ਦੀ ਮਸਤੀ ਤੇ ..ਨਾਂ ਪੰਡਤਾਂ ਦੇ ਟੇਵੇ .....ਬਾਬਾਂ ਨਾਨਕ ਆਂ ਮਾਲਕ ਮੇਰਾਂਪਿੱਠ ਨਾਂ ਲੱਗਣ ਦੇਵੇ 🙏🏻🦁🌪
10/04/2022

ਨਾਂ ਮਸਤਾ ਦੀ ਮਸਤੀ ਤੇ ..ਨਾਂ ਪੰਡਤਾਂ ਦੇ ਟੇਵੇ .....
ਬਾਬਾਂ ਨਾਨਕ ਆਂ ਮਾਲਕ ਮੇਰਾਂ
ਪਿੱਠ ਨਾਂ ਲੱਗਣ ਦੇਵੇ 🙏🏻🦁🌪

ਹੱਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਵੇਖ ਕੇਹਉਕਾਂ ਹੀ ਨਾ ਲੈ ਲੈਣ ਕਿਤੇ ਉਡਦੇ ਨੂੰ ਦੇਖ ਕੇ
27/03/2022

ਹੱਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਵੇਖ ਕੇ
ਹਉਕਾਂ ਹੀ ਨਾ ਲੈ ਲੈਣ ਕਿਤੇ ਉਡਦੇ ਨੂੰ ਦੇਖ ਕੇ

ਕਦੇ ਹਾਰ ਨਾ ਮੰਨੀ ਹਲਾਤਾਂ ਤੋਂ ਉਹ ਚਾਹੇ ਕਿੰਨੇ ਵੀ ਬੈਕਾਬੂ ਨੇ….ਮੈਨੂੰ ਕਿਸੇ ਮੁੱਹਰੇ ਝੁੱਕਣਾ ਨਹੀਂ ਸਿਖਾਇਆ ਮੇਰੇ ਬਾਪੂ ਨੇ …              ...
06/01/2022

ਕਦੇ ਹਾਰ ਨਾ ਮੰਨੀ ਹਲਾਤਾਂ ਤੋਂ ਉਹ ਚਾਹੇ ਕਿੰਨੇ ਵੀ ਬੈਕਾਬੂ ਨੇ….ਮੈਨੂੰ ਕਿਸੇ ਮੁੱਹਰੇ ਝੁੱਕਣਾ ਨਹੀਂ ਸਿਖਾਇਆ ਮੇਰੇ ਬਾਪੂ ਨੇ …
✍🏻 ਕਰਨ ❤️✅

16/11/2021

Address

New Delhi
110###

Website

Alerts

Be the first to know and let us send you an email when Bhullar posts news and promotions. Your email address will not be used for any other purpose, and you can unsubscribe at any time.

Share

Category