AP International

AP International 23K Followers Book For Live Coverage Call :-9914467284 or 8804277000 Managed By Hardeep Bhari(Munna) Volleyball India

ਗੱਲ ਮਾਨਾ ਸਨਮਾਨਾਂ ਦੀ 👌👌ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਗਿੱਲ,ਨੇੜੇ ਮੁੱਦਕੀ ਵਿਖੇ ਸਟਾਰ ਪਲੇਅਰ ਪਿੰਦਾ ਚੁੱਘਾ ਦਾ ਸਨਮਾਨ5100/- &...
20/12/2023

ਗੱਲ ਮਾਨਾ ਸਨਮਾਨਾਂ ਦੀ 👌👌
ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਗਿੱਲ,
ਨੇੜੇ ਮੁੱਦਕੀ ਵਿਖੇ ਸਟਾਰ ਪਲੇਅਰ ਪਿੰਦਾ ਚੁੱਘਾ ਦਾ ਸਨਮਾਨ
5100/- & 5 ਕਿਲੋ ਦੇਸੀ ਘਿਓ ਨਾਲ ਸੁੱਖ ਬਰਾੜ UK ਤੇ ਸੇਵਕ ਗਿੱਲ ਵੱਲੋਂ ਵਿਸ਼ੇਸ਼ ਤੌਰ ਗਿੱਲ ਟੂਰਨਾਮੈਂਟ ਤੇ ਕੀਤਾ ਜਾ ਰਿਹਾ।
ਬਹੁਤ ਬਹੁਤ ਮੁਬਾਰਕਾਂ ਪਿੰਦੇ ਵੀਰ 💐💐
ਦਿਲੋਂ ਧੰਨਵਾਦ ਸੁੱਖ, ਸੇਵਕ ਵੀਰ 🙏🙏

Volleyball Shooting punjab
9914467284

ਵਾਲੀਬਾਲ ਸਟਾਰ ਸੇਵਕ ਗਿੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨ21000/- ਦੀ ਨਗਦ ਰਾਸ਼ੀ ਨਾਲ ਸੁੱਖ ਬਰਾੜ UK, ਆਕਾਸ਼ ਘੁੰਮਣ,ਮੰਤਰੀ UK ਤੇ ਸਰਪੰਚ UK ਵੱਲੋਂ ...
20/12/2023

ਵਾਲੀਬਾਲ ਸਟਾਰ ਸੇਵਕ ਗਿੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨ
21000/- ਦੀ ਨਗਦ ਰਾਸ਼ੀ ਨਾਲ ਸੁੱਖ ਬਰਾੜ UK, ਆਕਾਸ਼ ਘੁੰਮਣ,
ਮੰਤਰੀ UK ਤੇ ਸਰਪੰਚ UK ਵੱਲੋਂ ਕੀਤਾ ਜਾ ਰਿਹਾ ਗਿੱਲ ਪਿੰਡ, ਨੇੜੇ ਮੁੱਦਕੀ ਟੂਰਨਾਮੈਂਟ ਤੇ 21 ਦਿਸੰਬਰ 2023 ਨੂੰ ।
ਬਹੁਤ ਬਹੁਤ ਮੁਬਾਰਕਾਂ ਸੇਵਕ ਵੀਰ 💐💐
ਦਿਲੋਂ ਧੰਨਵਾਦ ਸਾਰੇ ਭਰਾਵਾਂ ਦਾ, ਜਿਨ੍ਹਾਂ ਨੇ ਸੇਵਕ ਭਰਾ ਨੂੰ ਇਹ ਮਾਣ
ਸਤਿਕਾਰ ਬਖਸ਼ਿਆ।🙏🙏
Volleyball Shooting punjab
9914467284

16/12/2023

ਕੱਲ ਨੂੰ ਜੋਂ ਵਾਲੀਬਾਲ ਟੂਰਨਾਮੈਂਟ ਪਿੰਡ ਬੁੱਧ ਸਿੰਘ ਵਾਲਾ ਵਿਖੇ ਹੋਣ ਜਾ ਰਿਹਾ ਸਾਰੀਆ ਟੀਮਾ ਨੂੰ ਬੇਨਤੀ ਹੈ ਕੇ 11 ਵਜੇ ਤੱਕ ਪਹੁੰਚ ਜਾਣ ਉਸਤੋਂ ਬਾਅਦ ਕੋਈ ਟੀਮ ਇੰਟਰ ਨਹੀਂ ਹੋਵੇਗੀ ਨਾ ਹੀ ਕਿਸੇ ਟੀਮ ਨੂੰ ਕਿਰਾਇਆ ਦਿੱਤਾ ਜਾਵੇਗਾ ਇਹ ਰੂਲ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ
Admin Munna tarkhanwala
9914467284

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ  ਪਿੰਡ ਗਿੱਲ  (ਫਿਰੋਜ਼ਪੁਰ    ) 🏆 ਜੋ 21 ਦਸੰਬਰ 2023  ਨੂੰ ਕਰਵ...
14/12/2023

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਗਿੱਲ (ਫਿਰੋਜ਼ਪੁਰ ) 🏆 ਜੋ 21 ਦਸੰਬਰ 2023 ਨੂੰ ਕਰਵਾਇਆ ਜਾ ਰਿਹਾ.... ਆਪਣੇ ਭਰਾਵਾਂ ਦਾ ਕੱਪ ਆ ਤੇ ਸਭ ਨੇ ਹੁੰਮ ਹੁਮਾ ਕੇ ਪਹੁੰਚਣਾ ਬਾਈ 🙏 ਐਨ ਨਿਕਲਣੀ ਬਿਨਾਂ ਤੰਦੂਰੋਂ ਅੱਗ ਹੀ ਗਿੱਲ ਕੱਪ ਤੇ ਵੀ 🔥 ਵੱਡੇ ਪ੍ਰਬੰਧ ਹੋਣਗੇ ਕਲੱਬ ਵਲੋਂ ❤️
ਇਨਾਮਾਂ ਵੇਰਵਾ ਹੇਠ ਲਿਖੇ ਅਨੁਸਾਰ ਆ 👇
🎏 - ਪਹਿਲਾ ਇਨਾਮ-11000/- + 🏆

🎏ਦੂਜਾ ਇਨਾਮ - 9100/- + 🏆

🎏 ਐਂਟਰੀ ਫੀਸ - 300

🎏 ਟੂਰਨਾਮੈਂਟ ਵਿੱਚ 2 ਪਲੇਅਰ ਬਾਹਰੋ ਖੇਡ ਸਕਦੇ ਨੇ

🎏 ਟੀਮਾਂ ਨੂੰ ਸਿਰਫ਼ 11 ਵਜੇ ਤੱਕ ਦਾ ਸੱਦਾ ਪੱਤਰ ਹੈ ਜੀ ਉਸਤੋਂ ਬਾਅਦ ਕਿਸੇ ਟੀਮ ਨੂੰ ਕਿਰਾਇਆ ਨਹੀ ਦਿੱਤਾ ਜਾਵੇਗਾ ਦੂਜੀ ਟੀਮ ਨੂੰ ਜੇਤੂ ਦਿੱਤਾ ਜਾਵੇਗਾ ਇਹ ਰੂਲ ਬਹੁਤ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ

🎏 ਲੰਗਰ ਦਾ ਖਾਸ ਪ੍ਬੰਧ ਹੋਵੇਗਾ

🎏 ਕਲੱਬ ਤੇ ਨਗਰ ਨਿਵਾਸੀਆਂ ਵਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ, ਸਭ ਨੇ ਜਰੂਰ ਪਹੁੰਚਣਾ ਬਾਈ

🎏 ਲਾੲੀਵ ਟੈਲੀਕਾਸਟ ਤੁਹਾਡੇ ਆਪਣੇ ਪੇਜ ਵਾਲੀਬਾਲ ਸ਼ੂਟਿੰਗ ਪੰਜਾਬ ਤੇ ਹੋਵੇਗਾ

🎏 ਬਾਕੀ ਦੀ ਜਾਣਕਾਰੀ ਪੋਸਟਰ ਰਾਹੀਂ ਸੇਅਰ ਕੀਤੀ ਗਈ ਹੈ

admin- Munna Tarkhanwala
9914467284

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਕੱਚੀ ਟੂਰਨਾਮੈਂਟ  ਪਿੰਡ ਚੰਨੂ(ਸ਼੍ਰੀ ਮੁਕਤਸਰ ਸਾਹਿਬ  ) 🏆 ਜੋ 6 ਜਨਵਰੀ 2024ਨੂੰ ਕਰਵ...
11/12/2023

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਕੱਚੀ ਟੂਰਨਾਮੈਂਟ ਪਿੰਡ ਚੰਨੂ(ਸ਼੍ਰੀ ਮੁਕਤਸਰ ਸਾਹਿਬ ) 🏆 ਜੋ 6 ਜਨਵਰੀ 2024ਨੂੰ ਕਰਵਾਇਆ ਜਾ ਰਿਹਾ.... ਆਪਣੇ ਭਰਾਵਾਂ ਦਾ ਕੱਪ ਆ ਤੇ ਸਭ ਨੇ ਹੁੰਮ ਹੁਮਾ ਕੇ ਪਹੁੰਚਣਾ ਬਾਈ 🙏 ਐਨ ਨਿਕਲਣੀ ਬਿਨਾਂ ਤੰਦੂਰੋਂ ਅੱਗ ਹੀ ਚੰਨੂ ਕੱਪ ਤੇ ਵੀ 🔥 ਵੱਡੇ ਪ੍ਰਬੰਧ ਹੋਣਗੇ ਕਲੱਬ ਵਲੋਂ ❤️
ਇਨਾਮਾਂ ਵੇਰਵਾ ਹੇਠ ਲਿਖੇ ਅਨੁਸਾਰ ਆ 👇
🎏 - ਪਹਿਲਾ ਇਨਾਮ-15000/- + 🏆

🎏ਦੂਜਾ ਇਨਾਮ - 10000/- + 🏆

🎏 ਤੀਜਾ ਇਨਾਮ - 1500/-+🏆

🎏 ਚੋਥਾ ਇਨਾਮ -1500/-+🏆

🎏 ਐਂਟਰੀ ਫੀਸ - 300

🎏 2 ਬੈਸਟ ਪਲੇਅਰਾਂ ਲਈ 1500+ ਕੱਪ ਹੋਣਗੇ

🎏 ਟੂਰਨਾਮੈਂਟ ਵਿੱਚ 1 ਪਲੇਅਰ ਬਾਹਰੋ ਖੇਡ ਸਕਦੇ ਨੇ

🎏 ਟੀਮਾਂ ਨੂੰ ਸਿਰਫ਼ 2 ਵਜੇ ਤੱਕ ਦਾ ਸੱਦਾ ਪੱਤਰ ਹੈ ਜੀ ਉਸਤੋਂ ਬਾਅਦ ਕਿਸੇ ਟੀਮ ਨੂੰ ਕਿਰਾਇਆ ਨਹੀ ਦਿੱਤਾ ਜਾਵੇਗਾ ਦੂਜੀ ਟੀਮ ਨੂੰ ਜੇਤੂ ਦਿੱਤਾ ਜਾਵੇਗਾ ਇਹ ਰੂਲ ਬਹੁਤ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ

🎏 ਲੰਗਰ ਦਾ ਖਾਸ ਪ੍ਬੰਧ ਹੋਵੇਗਾ

🎏 ਕਲੱਬ ਤੇ ਨਗਰ ਨਿਵਾਸੀਆਂ ਵਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ, ਸਭ ਨੇ ਜਰੂਰ ਪਹੁੰਚਣਾ ਬਾਈ

🎏 ਲਾੲੀਵ ਟੈਲੀਕਾਸਟ ਤੁਹਾਡੇ ਆਪਣੇ ਪੇਜ ਵਾਲੀਬਾਲ ਸ਼ੂਟਿੰਗ ਪੰਜਾਬ ਤੇ ਹੋਵੇਗਾ

🎏 ਬਾਕੀ ਦੀ ਜਾਣਕਾਰੀ ਪੋਸਟਰ ਰਾਹੀਂ ਸੇਅਰ ਕੀਤੀ ਗਈ ਹੈ

admin- Munna Tarkhanwala
9914467284

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਕੱਚੀ ਟੂਰਨਾਮੈਂਟ  ਪਿੰਡ ਕੋਟ ਕਰੋੜ ਖੁਰਦ (ਫਿਰੋਜ਼ਪੁਰ     ) 🏆 ਜੋ 15 ਦਸੰਬਰ 2023  ...
11/12/2023

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਕੱਚੀ ਟੂਰਨਾਮੈਂਟ ਪਿੰਡ ਕੋਟ ਕਰੋੜ ਖੁਰਦ (ਫਿਰੋਜ਼ਪੁਰ ) 🏆 ਜੋ 15 ਦਸੰਬਰ 2023 ਨੂੰ ਕਰਵਾਇਆ ਜਾ ਰਿਹਾ.... ਆਪਣੇ ਭਰਾਵਾਂ ਦਾ ਕੱਪ ਆ ਤੇ ਸਭ ਨੇ ਹੁੰਮ ਹੁਮਾ ਕੇ ਪਹੁੰਚਣਾ ਬਾਈ 🙏 ਐਨ ਨਿਕਲਣੀ ਬਿਨਾਂ ਤੰਦੂਰੋਂ ਅੱਗ ਹੀ ਕੋਟ ਕਰੋੜ ਖੁਰਦ ਕੱਪ ਤੇ ਵੀ 🔥 ਵੱਡੇ ਪ੍ਰਬੰਧ ਹੋਣਗੇ ਕਲੱਬ ਵਲੋਂ ❤️
ਇਨਾਮਾਂ ਵੇਰਵਾ ਹੇਠ ਲਿਖੇ ਅਨੁਸਾਰ ਆ 👇
🎏 - ਪਹਿਲਾ ਇਨਾਮ-11000/- + 🏆

🎏ਦੂਜਾ ਇਨਾਮ - 7100/- + 🏆

🎏 ਤੀਜਾ ਇਨਾਮ - 1500/-+🏆

🎏 ਚੋਥਾ ਇਨਾਮ -1100/-+🏆

🎏 ਐਂਟਰੀ ਫੀਸ - 300

🎏 2 ਬੈਸਟ ਪਲੇਅਰਾਂ ਲਈ ਕੱਪ ਹੋਣਗੇ

🎏 ਟੂਰਨਾਮੈਂਟ ਵਿੱਚ 1 ਪਲੇਅਰ ਬਾਹਰੋ ਖੇਡ ਸਕਦੇ ਨੇ

🎏 ਟੀਮਾਂ ਨੂੰ ਸਿਰਫ਼ 12 ਵਜੇ ਤੱਕ ਦਾ ਸੱਦਾ ਪੱਤਰ ਹੈ ਜੀ ਉਸਤੋਂ ਬਾਅਦ ਕਿਸੇ ਟੀਮ ਨੂੰ ਕਿਰਾਇਆ ਨਹੀ ਦਿੱਤਾ ਜਾਵੇਗਾ ਦੂਜੀ ਟੀਮ ਨੂੰ ਜੇਤੂ ਦਿੱਤਾ ਜਾਵੇਗਾ ਇਹ ਰੂਲ ਬਹੁਤ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ

🎏 ਲੰਗਰ ਦਾ ਖਾਸ ਪ੍ਬੰਧ ਹੋਵੇਗਾ

🎏 ਕਲੱਬ ਤੇ ਨਗਰ ਨਿਵਾਸੀਆਂ ਵਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ, ਸਭ ਨੇ ਜਰੂਰ ਪਹੁੰਚਣਾ ਬਾਈ

🎏 ਲਾੲੀਵ ਟੈਲੀਕਾਸਟ ਤੁਹਾਡੇ ਆਪਣੇ ਪੇਜ ਵਾਲੀਬਾਲ ਸ਼ੂਟਿੰਗ ਪੰਜਾਬ ਤੇ ਹੋਵੇਗਾ

🎏 ਬਾਕੀ ਦੀ ਜਾਣਕਾਰੀ ਪੋਸਟਰ ਰਾਹੀਂ ਸੇਅਰ ਕੀਤੀ ਗਈ ਹੈ

admin- Munna Tarkhanwala
9914467284

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ  ਪਿੰਡ ਬੁੱਧ ਸਿੰਘ ਵਾਲਾ (ਮੋਗਾ    ) 🏆 ਜੋ 17 ਦਸੰਬਰ 2023  ਨੂੰ...
10/12/2023

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਬੁੱਧ ਸਿੰਘ ਵਾਲਾ (ਮੋਗਾ ) 🏆 ਜੋ 17 ਦਸੰਬਰ 2023 ਨੂੰ ਕਰਵਾਇਆ ਜਾ ਰਿਹਾ.... ਆਪਣੇ ਭਰਾਵਾਂ ਦਾ ਕੱਪ ਆ ਤੇ ਸਭ ਨੇ ਹੁੰਮ ਹੁਮਾ ਕੇ ਪਹੁੰਚਣਾ ਬਾਈ 🙏 ਐਨ ਨਿਕਲਣੀ ਬਿਨਾਂ ਤੰਦੂਰੋਂ ਅੱਗ ਹੀ ਬੁੱਧ ਸਿੰਘ ਵਾਲਾ ਕੱਪ ਤੇ ਵੀ 🔥 ਵੱਡੇ ਪ੍ਰਬੰਧ ਹੋਣਗੇ ਕਲੱਬ ਵਲੋਂ ❤️
ਇਨਾਮਾਂ ਵੇਰਵਾ ਹੇਠ ਲਿਖੇ ਅਨੁਸਾਰ ਆ 👇
🎏 - ਪਹਿਲਾ ਇਨਾਮ-21000/- + 🏆

🎏ਦੂਜਾ ਇਨਾਮ - 15000/- + 🏆

🎏 ਤੀਜਾ ਇਨਾਮ - 3100/-+🏆

🎏 ਚੋਥਾ ਇਨਾਮ -3100/-+🏆

🎏 ਐਂਟਰੀ ਫੀਸ - 300

🎏 ਸਿਰਫ 32 ਟੀਮਾ ਇੰਟਰ ਕੀਤੀਆ ਜਾਣਗੀਆ

🎏 ਟੂਰਨਾਮੈਂਟ ਵਿੱਚ 2 ਪਲੇਅਰ ਬਾਹਰੋ ਖੇਡ ਸਕਦੇ ਨੇ

🎏 ਟੀਮਾਂ ਨੂੰ ਸਿਰਫ਼ 11 ਵਜੇ ਤੱਕ ਦਾ ਸੱਦਾ ਪੱਤਰ ਹੈ ਜੀ ਉਸਤੋਂ ਬਾਅਦ ਕਿਸੇ ਟੀਮ ਨੂੰ ਕਿਰਾਇਆ ਨਹੀ ਦਿੱਤਾ ਜਾਵੇਗਾ ਦੂਜੀ ਟੀਮ ਨੂੰ ਜੇਤੂ ਦਿੱਤਾ ਜਾਵੇਗਾ ਇਹ ਰੂਲ ਬਹੁਤ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ

🎏 ਲੰਗਰ ਦਾ ਖਾਸ ਪ੍ਬੰਧ ਹੋਵੇਗਾ

🎏 ਕਲੱਬ ਤੇ ਨਗਰ ਨਿਵਾਸੀਆਂ ਵਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ, ਸਭ ਨੇ ਜਰੂਰ ਪਹੁੰਚਣਾ ਬਾਈ

🎏 ਲਾੲੀਵ ਟੈਲੀਕਾਸਟ ਤੁਹਾਡੇ ਆਪਣੇ ਪੇਜ ਵਾਲੀਬਾਲ ਸ਼ੂਟਿੰਗ ਪੰਜਾਬ ਤੇ ਹੋਵੇਗਾ

🎏 ਬਾਕੀ ਦੀ ਜਾਣਕਾਰੀ ਪੋਸਟਰ ਰਾਹੀਂ ਸੇਅਰ ਕੀਤੀ ਗਈ ਹੈ

admin- Munna Tarkhanwala
9914467284

ਕੱਲ ਨੂੰ 11 ਵਜੇ ਪਹਿਲਾ ਮੈਚ ਸਟਾਰਟ ਹੋਵੇਗਾ ਸੋ ਸਾਰੀਆ ਟੀਮਾ ਟਾਈਮ ਦਾ ਜਰੂਰ ਧਿਆਨ ਦੇਣ ਜੀ ਜਿਹੜੀ ਟੀਮ ਦਾ ਜਿਵੇਂ ਮੈਚ ਆਇਆ ਓਵੇਂ ਹੀ ਹੋਵੇਗਾ ਕ...
06/12/2023

ਕੱਲ ਨੂੰ 11 ਵਜੇ ਪਹਿਲਾ ਮੈਚ ਸਟਾਰਟ ਹੋਵੇਗਾ ਸੋ ਸਾਰੀਆ ਟੀਮਾ ਟਾਈਮ ਦਾ ਜਰੂਰ ਧਿਆਨ ਦੇਣ ਜੀ ਜਿਹੜੀ ਟੀਮ ਦਾ ਜਿਵੇਂ ਮੈਚ ਆਇਆ ਓਵੇਂ ਹੀ ਹੋਵੇਗਾ ਕੋਈ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਵੇਗਾ
ਜਿਹੜੀ ਟੀਮ ਲੇਟ ਆਵੇਗੀ ਓਹ ਕੱਟੀ ਜਾਵੇਗੀ ਫੇਰ ਕੋਈ ਭਰਾ ਇਤਰਾਜ ਨਾ ਕਰੇ ਧੰਨਵਾਦ

ਪਿੰਡ ਕਾਲੀਏਵਾਲਾ ਮੋਗਾ

ਖੇਡ ਵਾਲੀਬਾਲ ਸ਼ੂਟਿੰਗ ਮੀਡੀਅਮ ਦੇ ਟਰੈੰਡਿੰਗ ਪਲੇਅਰਜਗੁਰਮੀਤ ਸਿੰਘ ਸੰਧੂ ਬੁੱਢਾ ਜੰਡਵਾਲਾ & ਕਰਨ ਕਾਲੀਏਵਾਲਾਲਈ ਵੱਡੇ ਏਲਾਨ ਕਰ ਦਿੱਤੇ ਨੇ ਖੇਡ ਪ...
06/12/2023

ਖੇਡ ਵਾਲੀਬਾਲ ਸ਼ੂਟਿੰਗ ਮੀਡੀਅਮ ਦੇ ਟਰੈੰਡਿੰਗ ਪਲੇਅਰਜ
ਗੁਰਮੀਤ ਸਿੰਘ ਸੰਧੂ ਬੁੱਢਾ ਜੰਡਵਾਲਾ & ਕਰਨ ਕਾਲੀਏਵਾਲਾ
ਲਈ ਵੱਡੇ ਏਲਾਨ ਕਰ ਦਿੱਤੇ ਨੇ ਖੇਡ ਪ੍ਰਮੋਟਰ ਲਵਨੀਤ ਸ਼ਰਮਾ UK
( ਸਵ. ਮੱਖਣ ਸ਼ਰਮਾ ਕਲੱਬ UK) ਵੱਲੋਂ ਦੋਵਾਂ ਖਿਡਾਰੀਆਂ ਲਈ
ਕਾਲੀਏਵਾਲਾ ਮੀਡੀਅਮ ਸੁਪਰ ਬਰੈਂਡ ਕੱਪ ਤੇ 51000/-,51000/-
ਦੀ ਨਗਦ ਰਾਸ਼ੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤੇ ਜਾਣਗੇ...।
ਬਹੁਤ ਬਹੁਤ ਮੁਬਾਰਕਾਂ ਬੁੱਢੇ ਤੇ ਕਰਨ ਵੀਰ 💐💐
ਦਿਲੋਂ ਧੰਨਵਾਦ ਸਵ. ਮੱਖਣ ਸ਼ਰਮਾ ਕਲੱਬ UK ਜਿਨ੍ਹਾਂ ਨੇ ਆਵਦੇ ਕਲੱਬ ਦੇ ਇਹਨਾਂ ਸੁਪਰ ਖਿਡਾਰੀਆਂ ਨੂੰ ਇਹ ਮਾਣ ਸਤਿਕਾਰ ਹੌਸਲਾ
ਵਧਾਇਆ।
ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਾਈ ਸਾਰੇ ਭਰਾ 🙏🙏

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ  ਪਿੰਡ ਕਾਲੀਏਵਾਲਾ(ਮੋਗਾ    ) 🏆 ਜੋ 7 ਦਸੰਬਰ 2023  ਨੂੰ ਕਰਵਾਇਆ...
04/12/2023

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਕਾਲੀਏਵਾਲਾ(ਮੋਗਾ ) 🏆 ਜੋ 7 ਦਸੰਬਰ 2023 ਨੂੰ ਕਰਵਾਇਆ ਜਾ ਰਿਹਾ.... ਆਪਣੇ ਭਰਾਵਾਂ ਦਾ ਕੱਪ ਆ ਤੇ ਸਭ ਨੇ ਹੁੰਮ ਹੁਮਾ ਕੇ ਪਹੁੰਚਣਾ ਬਾਈ 🙏 ਐਨ ਨਿਕਲਣੀ ਬਿਨਾਂ ਤੰਦੂਰੋਂ ਅੱਗ ਹੀ ਕਾਲੀਏ ਵਾਲਾ ਕੱਪ ਤੇ ਵੀ 🔥 ਵੱਡੇ ਪ੍ਰਬੰਧ ਹੋਣਗੇ ਕਲੱਬ ਵਲੋਂ ❤️
ਇਨਾਮਾਂ ਵੇਰਵਾ ਹੇਠ ਲਿਖੇ ਅਨੁਸਾਰ ਆ 👇
🎏 - ਪਹਿਲਾ ਇਨਾਮ-51000/- + 🏆

🎏ਦੂਜਾ ਇਨਾਮ - 31000/- + 🏆

🎏 ਤੀਜਾ ਇਨਾਮ - 11000/-+🏆

🎏 ਚੋਥਾ ਇਨਾਮ -11000/-+🏆

🎏 ਐਂਟਰੀ ਫੀਸ - ਫ੍ਰੀ

🎏 ਟੀਮਾ ਸਿਰਫ 6 ਦਸੰਬਰ ਦੇ 10 ਵਜੇ ਤੱਕ ਇੰਟਰ ਹੋਣਗੀਆ ਉਸਤੋ ਬਾਅਦ ਕੋਈ ਟੀਮ ਇੰਟਰ ਨਹੀਂ ਕੀਤੀ ਜਾਵੇਗੀ ਸ਼ਾਮ ਨੂੰ ਲਾਈਵ ਟਾਈਆ ਪਾਈਆ ਜਾਣਗੀਆ ਜਿਹੜੀ ਟੀਮ ਦਾ ਜਿਹੜਾ ਮੈਚ ਨਿਕਲਿਆ ਓਹੀ ਖੇਡਣਾ ਪਊਗਾ ਕੋਈ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਵੇਗਾ

🎏 ਤਿੰਨ ਬੈਸਟ ਪਲੇਅਰਾਂ ਲਈ ਰੇਂਜਰ ਸਾਈਕਲ ਹੋਣਗੇ

🎏 ਟੂਰਨਾਮੈਂਟ ਵਿੱਚ 2 ਪਲੇਅਰ ਬਾਹਰੋ ਖੇਡ ਸਕਦੇ ਨੇ

🎏 ਟੀਮਾਂ ਨੂੰ ਸਿਰਫ਼ 11 ਵਜੇ ਤੱਕ ਦਾ ਸੱਦਾ ਪੱਤਰ ਹੈ ਜੀ ਉਸਤੋਂ ਬਾਅਦ ਕਿਸੇ ਟੀਮ ਨੂੰ ਕਿਰਾਇਆ ਨਹੀ ਦਿੱਤਾ ਜਾਵੇਗਾ ਦੂਜੀ ਟੀਮ ਨੂੰ ਜੇਤੂ ਦਿੱਤਾ ਜਾਵੇਗਾ ਇਹ ਰੂਲ ਬਹੁਤ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ

🎏 ਲੰਗਰ ਦਾ ਖਾਸ ਪ੍ਬੰਧ ਹੋਵੇਗਾ

🎏 ਕਲੱਬ ਤੇ ਨਗਰ ਨਿਵਾਸੀਆਂ ਵਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ, ਸਭ ਨੇ ਜਰੂਰ ਪਹੁੰਚਣਾ ਬਾਈ

🎏 ਲਾੲੀਵ ਟੈਲੀਕਾਸਟ ਤੁਹਾਡੇ ਆਪਣੇ ਪੇਜ ਵਾਲੀਬਾਲ ਸ਼ੂਟਿੰਗ ਪੰਜਾਬ ਤੇ ਹੋਵੇਗਾ

🎏 ਬਾਕੀ ਦੀ ਜਾਣਕਾਰੀ ਪੋਸਟਰ ਰਾਹੀਂ ਸੇਅਰ ਕੀਤੀ ਗਈ ਹੈ

admin- Munna Tarkhanwala
9914467284

ਲਓ ਜੀ ਦਿਓ ਮੁਬਾਰਕਾ ਟੋਨੀ ਗੰਢੂਆਂ ਦੀ ਟੀਮ  ਨੂੰ ਆਉਣ ਵਾਲੀ 2,12,2023  ਚਕਰ   ਦੇ ਮੀਡੀਅਮ ਵਾਲੀਬਾਲ ਦੇ ਕੱਪ ਤੇ ਸਰਦਾਰ ਜੋਰਾ ਸਿੰਘ ਕਲੱਬ  ( ...
01/12/2023

ਲਓ ਜੀ ਦਿਓ ਮੁਬਾਰਕਾ ਟੋਨੀ ਗੰਢੂਆਂ ਦੀ ਟੀਮ ਨੂੰ ਆਉਣ ਵਾਲੀ 2,12,2023 ਚਕਰ ਦੇ ਮੀਡੀਅਮ ਵਾਲੀਬਾਲ ਦੇ ਕੱਪ ਤੇ ਸਰਦਾਰ ਜੋਰਾ ਸਿੰਘ ਕਲੱਬ ( ਕਿਚਨ ਕਿੰਗ ਡੇਹਲੋਂ ) ਵਲੋਂ ਸਾਨਦਾਰ ਕਿੱਟਾ ਨਾਲ ਸਨਮਾਨਿਤ ਕੀਤਾ ਜਾਵੇਗਾ ਬਹੁਤ ਬਹੁਤ ਮੁਬਾਰਕਾ ਟੋਨੀ ਗੰਢੂਆਂ ਟੀਮ ਨੂੰ ਤੇ ਦਿਲੋ ਕਿਚਨ ਕਿੰਗ ਡੇਹਲੋਂ ਜਿਨ੍ਹਾਂ ਨੇ ਸਨਮਾਨ ਬਖਸ਼ਿਆ
ਧੰਨਵਾਦ ਜੀ
Admin Munna tarkhanwala
9914467284

Address

Tarkhanwala
Muktsar
152107

Alerts

Be the first to know and let us send you an email when AP International posts news and promotions. Your email address will not be used for any other purpose, and you can unsubscribe at any time.

Share

Category