BABA HARI SINGH NALWA sports club Mauli Baidwan

BABA HARI SINGH NALWA sports club Mauli Baidwan cup2K16 coming soon

ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ । ਸ਼ਹੀਦੀ ਦਿਨ 30 ਅਪ੍ਰੈਲ 1837ਸੂਬਾ ਸਰਹੱਦ ਨੂੰ ਅੱਠ ਸੌ ਸ...
30/04/2020

ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ । ਸ਼ਹੀਦੀ ਦਿਨ 30 ਅਪ੍ਰੈਲ 1837
ਸੂਬਾ ਸਰਹੱਦ ਨੂੰ ਅੱਠ ਸੌ ਸਾਲ ਦੇ ਉਪਰੰਤ ਫ਼ਤਹ ਕਰਕੇ ਮੁੜ ਪੰਜਾਬ ਨਾਲ ਜੋੜਨ ਦਾ ਖਿਤਾਬ ਕੇਵਲ ਇਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਹਿੱਸੇ ਆਇਆ ਹੈ |🙏🙏

ਜਨਮਦਿਨ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਵਾ ਲੱਖ ਮੁਰੱਬਾ ਮੀਲ ਤੇ ਖਾਲਸਾਈ ਨਿਸ਼ਾਨ ਝੁਲਾ ਕੇ ਖਾਲਸਾ ਜੀ ਦਾ ਰਾਜ ਸਥਾਪਿਤ ਕਰਨ ਵਾਲ...
14/11/2019

ਜਨਮਦਿਨ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ

ਸਵਾ ਲੱਖ ਮੁਰੱਬਾ ਮੀਲ ਤੇ ਖਾਲਸਾਈ ਨਿਸ਼ਾਨ ਝੁਲਾ ਕੇ ਖਾਲਸਾ ਜੀ ਦਾ ਰਾਜ ਸਥਾਪਿਤ ਕਰਨ ਵਾਲਾ ਸੂਰਮਾ ਜਰਨੈਲ ਅਤੇ ਕੁਸ਼ਲ ਪ੍ਰਸ਼ਾਸਕ।

ਮਹਾਰਾਜਾ ਸਾਹਿਬ ਨੇ ਛੋਟੀਆਂ ਛੋਟੀਆਂ ਰਿਆਸਤਾਂ ਚ ਵੰਡੇ ਪੰਜਾਬ ਨੂੰ ਇੱਕਤਰ ਕਰਕੇ ਪੰਜਾਬੀ ਸ਼ਕਤੀ ਨੂੰ ਉਭਾਰ, ਕਸ਼ਮੀਰ, ਲੇਹ ਲਦਾਖ਼, ਤਿੱਬਤ, ਹਜ਼ਾਰਾ, ਪਸ਼ੌਰ, ਮੁਲਤਾਨ, ਬਲੂਚਿਸਤਾਨ ਅਤੇ ਅੱਗੇ ਕਾਬਲ ਕੰਧਾਰ ਦੀਆਂ ਕੰਧਾ ਤੱਕ ਮਾਰ ਕਰਕੇ ਓਹਨਾਂ ਨੂੰ ਝੁਕਾ ਕੇ ਖਾਲਸਾਈ ਸ਼ਕਤੀ ਦਾ ਬੋਲਬਾਲਾ ਕੀਤਾ।
🙏🙏 🦅🦅

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਜਿਕ ਬਰਾਬਰਤਾ, ਬਹਾਦਰੀ ਅਤੇ ਅਗਵਾਈ ਵਾਲੀ ਸੋਚ ਨੇ ਨਾ ਸਿਰਫ਼ ਕੌਮ ਨੂੰ ਇੱਕਜੁੱਟ ਕੀਤਾ, ਬਲਕਿ ਬਾਕੀ ...
13/11/2019

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਜਿਕ ਬਰਾਬਰਤਾ, ਬਹਾਦਰੀ ਅਤੇ ਅਗਵਾਈ ਵਾਲੀ ਸੋਚ ਨੇ ਨਾ ਸਿਰਫ਼ ਕੌਮ ਨੂੰ ਇੱਕਜੁੱਟ ਕੀਤਾ, ਬਲਕਿ ਬਾਕੀ ਦੁਨੀਆਂ ਲਈ ਇੱਕ ਮਿਸਾਲ ਵੀ ਸਾਬਤ ਹੋਈ। ਇਹ ਸਾਨੂੰ ਆਉਣ ਵਾਲੇ ਸਮਿਆਂ ਤੱਕ ਪ੍ਰੇਰਨਾ ਦਿੰਦੀ ਰਹੇਗੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਨੂੰ ਸਨਿਮਰ ਸ਼ਰਧਾਂਜਲੀ!

ji’s belief in communal equality, bravery and leadership not only united the nation but also became an example for the rest of the world to follow. It will keep inspiring us for ages to come.My humble tributes to Maharaja Ranjit Singh ji on his birth anniversary.

16/06/2016

Pg before table of contents Hari Singh Nalwa -General Hari Singh Nalwa - Autar Singh Sandhu.jpg
ਹਰੀ ਸਿੰਘ ਨਲਵਾ
ਰਾਜ ਦਾ ਸਮਾਂ 1804-1837
ਪੂਰਾ ਨਾਮ ਹਰੀ ਸਿੰਘ
ਜਨਮ 1791
ਮੌਤ 1837
ਜਮਰੌਦ
ਦਫ਼ਨ ਜਮਰੌਦ
ਅੰਤਮ ਸੰਸਕਾਰ ਜਮਰੌਦ
ਪਿਤਾ ਗੁਰਦਿਆਲ ਸਿੰਘ
ਮਾਤਾ ਧਰਮ ਕੌਰ
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ:

1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।

2) ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।

16/06/2016

Hari Singh Nalwa british museum.jpg
"Hari Singh Nalwa seated in full armour and adopting a military stance"-copy of a native painting by Sir John Mcqueen
Native name ਹਰੀ ਸਿੰਘ ਨਲੂਆ
Nickname(s)
Baagh Maar[1]
(Lion-Killer)
Born 1791
Gujranwala, Sikh Confederacy
Died 1837 (aged 45–46)
Jamrud, Sikh Empire
Allegiance Nishan Sahib.svg Sikh Empire
Service/branch Sikh Khalsa Army
Years of service 1804–1837
Rank
General (Jarnail) of the Sikh Khalsa Army
Commander-in-chief along the Afghan Frontier (1825–1837)
Commands held
Governor (Diwan)of Kashmir (1820–1)[2][2]
Governor (Diwan)of Hazara (1822–1837)[2]
Governor (Diwan) of Peshawar (1834-5, 1836–7)[2]
Battles/wars Battle of Kasur (1807), Battle of Attock (1813), Battle of Multan (1818), Battle of Shopian (1819), Battle of Mangal (1821), Battle of Mankera (1821), Battle of Nowshera (1823), Battle of Sirikot (1824), Battle of Saidu (1827), Battle of Peshawar (1834) Battle of Jamrud (1837)
Awards Izazi-i-Sardari
Relations
Gurdas Singh (father)
Dharm Kaur (mother)

16/06/2016
Save Water 🌧💦
18/04/2016

Save Water 🌧💦

  cup   26 keep supporting
15/02/2016

cup 26 keep supporting

29/01/2016

like nd share

cup2K16 coming soon

29/01/2016

like nd share waheguru mehr krn sarea te

cup2K16 coming soon

Address

Vpo-Mauli Baidwan Sector 80
Mohali
160022

Telephone

+918699869696

Website

Alerts

Be the first to know and let us send you an email when BABA HARI SINGH NALWA sports club Mauli Baidwan posts news and promotions. Your email address will not be used for any other purpose, and you can unsubscribe at any time.

Share

Category