Seera Pitho "Fan Page"

Seera Pitho "Fan Page" Like and share this page frnds
love you oll

Good morning to all
14/11/2025

Good morning to all

ਮੋਹਣਾ  ਭੁਟਾਲ ਬਾਈ ਪ੍ਰੇਮ ਝਨੇਰ
12/11/2025

ਮੋਹਣਾ ਭੁਟਾਲ ਬਾਈ ਪ੍ਰੇਮ ਝਨੇਰ

ਮਿਹਨਤ ਦੀ ਰੁੱਤ ਕਦੇ ਖਤਮ ਨਾ ਹੁੰਦੀਲੱਤਾਂ ਖਿੱਚਣ ਵਾਲਿਆਂ ਦੀ ਗਿਣਤੀ ਨਾ ਹੁੰਦੀਸੜ ਜਾਂਦੇ ਜੇ ਆਹ ਰੁੱਖਾਂ ਦੀ ਛਾਂ ਨਾ ਹੁੰਦੀ   ਮੁੱਕ ਜਾਂਦਾ ਹੁਣ...
01/11/2025

ਮਿਹਨਤ ਦੀ ਰੁੱਤ ਕਦੇ ਖਤਮ ਨਾ ਹੁੰਦੀ
ਲੱਤਾਂ ਖਿੱਚਣ ਵਾਲਿਆਂ ਦੀ ਗਿਣਤੀ ਨਾ ਹੁੰਦੀ
ਸੜ ਜਾਂਦੇ ਜੇ ਆਹ ਰੁੱਖਾਂ ਦੀ ਛਾਂ ਨਾ ਹੁੰਦੀ
ਮੁੱਕ ਜਾਂਦਾ ਹੁਣ ਤਕ ਕਦੋਂ ਦਾ
ਜੇ ਨਾਲ ਮਾਂ ਦੀ ਦੁਆ ਨਾ ਹੁੰਦੀ

Daso fir ????
11/08/2024

Daso fir ????

Ki hall ne mitro..Mehnat kro f**t raho .. 🙏💪💪💪
11/08/2024

Ki hall ne mitro..
Mehnat kro f**t raho .. 🙏💪💪💪

Ajj De Kabaddi Cup 🏆🔽1️⃣7️⃣🔹1️⃣2️⃣🔹2️⃣0️⃣2️⃣4️⃣Pind ▶️   ( Gurdaspur) Kabaddi All OpenFirst ▶️ 150000Second ▶️ 125000Bes...
17/01/2024

Ajj De Kabaddi Cup 🏆🔽
1️⃣7️⃣🔹1️⃣2️⃣🔹2️⃣0️⃣2️⃣4️⃣

Pind ▶️ ( Gurdaspur) Kabaddi All Open
First ▶️ 150000
Second ▶️ 125000
Best Nu Motercycle
6 Clubs

Pind ▶️ ( Moga) Kabaddi Open 3 Bahron
First ▶️ 100000
Second ▶️ 75000
Best Nu Motorcycle 🏍️🏍️

Pind ▶️ ( Bathinda) Kabaddi Open 3 Bahron
First ▶️ 61000-41000
Best Nu 21000-21000

Pind ▶️ ( Malerkotla) Kabaddi Open 3 Bahron
First ▶️ 51000
Second ▶️ 41000
Best Nu 11000-11000

Pind ▶️ (Mohali) Kabaddi Open

Admin ✍️ Harsh Rai

 # #ਯਾਰ ਬੇਲੀ ਬੀਹਲਾ ਕੱਪ ਤੇ # #
09/01/2024

# #ਯਾਰ ਬੇਲੀ ਬੀਹਲਾ ਕੱਪ ਤੇ # #

 # #ਗੁਰਮਨਦੀਪ ਸੰਧੂ ਦੇ ਵਿਆਹ ਤੇ # #
08/01/2024

# #ਗੁਰਮਨਦੀਪ ਸੰਧੂ ਦੇ ਵਿਆਹ ਤੇ # #

28/09/2019
लोग कहते👈 हैं तेरे  #दोस्त 😎बहुत 👌कम हैं, मैंने कहा, 😘जितने👬 भी 👆हैं   🔥बम हैं
19/08/2019

लोग कहते👈 हैं तेरे #दोस्त 😎बहुत 👌कम हैं, मैंने कहा, 😘जितने👬 भी 👆हैं 🔥बम हैं

ਮਾਣ ਤਾਣ ਪਤਾ ਲਗਜੂ 🤙🏻ਕਦੇ ਦੇਖ ਲਈਂ ਬਰੋਬਰ ਅੜਕੇ ♠️         🔛🚩➡⏳⏰
19/08/2019

ਮਾਣ ਤਾਣ ਪਤਾ ਲਗਜੂ 🤙🏻
ਕਦੇ ਦੇਖ ਲਈਂ ਬਰੋਬਰ ਅੜਕੇ ♠️ 🔛🚩➡⏳⏰

ਅਮਰੀਕਾ ਦੀ ਘਟਨਾ ਵਾ,ਤੁਹਾਡੇ ਚੋਂ ਬਹੁਤਿਆਂ ਨੂੰ ਪਤਾ ਹੋਏਗੀ।ਸ਼ੇਰ 🐅 ਦੀ ਕੁੱਤਿਆਂ 🐶ਨਾਲ ਰੇਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਿੱਛਲੇ ਸਾਲ।ਫੋਟੋਆ...
18/08/2019

ਅਮਰੀਕਾ ਦੀ ਘਟਨਾ ਵਾ,ਤੁਹਾਡੇ ਚੋਂ ਬਹੁਤਿਆਂ ਨੂੰ ਪਤਾ ਹੋਏਗੀ।ਸ਼ੇਰ 🐅 ਦੀ ਕੁੱਤਿਆਂ 🐶ਨਾਲ ਰੇਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਿੱਛਲੇ ਸਾਲ।ਫੋਟੋਆਂ ਵੀ ਵਾਇਰਲ ਹੋਇਆਂ ਸੀ।ਕੁੱਤੇ 🐶ਕਾਫੀ ਭੋਕੇਂ ਰੇਸ ਸ਼ੁਰੂ ਹੋਣ ਤੋ ਪਹਿਲਾਂ, ਸ਼ੇਰ 🐅 ਨਹੀਂ ਦਹਾੜਿਆ।ਕੁੱਤੇ 🐶 ਦੌੜ ਪਏ , ਸ਼ੇਰ 🐅 ਦੌੜੀਆ ਵੀ ਨਹੀਂ।ਉਨ੍ਹਾਂ ਨੇ ਸ਼ੇਰ 🐅 ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ।ਤੇ ਇਕ ਸਾਰ ਕਡਿਆ ।ਸ਼ੇਰ 🐅 ਕਹਿੰਦਾ ਮੇਰੀ ਔਕਾਤ ਹੇਗੀ ਆ।ਮੇਰੀ ਔਕਾਤ ਮੈਨੂੰ ਪਤਾ,ਕੁੱਤਿਆਂ ਦੇ ਬਰਾਬਰ ਦੌੜ ਕੇ ਮੈਨੂੰ ਸਾਬਿਤ ਕਰਨ ਦੀ ਲੋੜ ਨਹੀਂ ।ਜਾਂ ਕੁੱਤਿਆਂ🐶 ਬਰਾਬਰ ਮੈ ਦਹਾੜਾ ਔਕਾਤ ਸਾਬਿਤ ਕਰਨ ਲਈ ,ਮੈਨੂੰ ਲੋੜ ਨਹੀਂ।ਸਿੱਟਾ.. ਇਹ ਨਿਕਲਦਾ ਕਦੇ ਕਿਸੇ ਨਾਲ ਜਿਦੋ ਨਾ,ਬਹਿਸੋ ਨਾ।ਜੇ ਤੂਸੀਂ ਕਾਬਿਲ ਹੋ ਕਿਸੇ ਚੀਜ਼ ਦੇ ਤੁਹਾਨੂੰ ਦੱਸਣ ਦੀ ਲੋੜ ਨਹੀਂ।ਊਹਦਾ ਕਦ ਏਵੇਂ ਹੀ ਨਾ ਉੱਚਾ ਕਰ ਦਿਉ।ਤੁਹਾਡੀ ਖ਼ਾਮੋਸ਼ੀ ,ਤੁਹਾਡੀ ਚੁੱਪ ,ਤੁਹਾਡੀ ਮੁਸਕਰਾਹਟ ਕਈ ਵਾਰ ਅਗਲੇ ਲਈ ਬਹੁਤ ਵੱਡਾ ਜਲਾਲਤ ਭਰਿਆ ਜਵਾਬ ਬਣ ਜਾਂਦੀ ਹਾ।ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ।ਜੋ ਬੇਸ਼ਰਮ ਹੋਣ ਉਨ੍ਹਾਂ ਨੂੰ ਨਹੀਂ ਲਗਦੀ।

Address

Moga
142001

Website

Alerts

Be the first to know and let us send you an email when Seera Pitho "Fan Page" posts news and promotions. Your email address will not be used for any other purpose, and you can unsubscribe at any time.

Share

Category