Young Club Lande

Young Club Lande Contact information, map and directions, contact form, opening hours, services, ratings, photos, videos and announcements from Young Club Lande, Sports Event, Lande, Moga.

21/05/2026

ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਪ੍ਰਮਹੰਸ ਜੀ ਮਹਾਰਾਜ ਜੀ ਦੇ ਤਪ ਅਸਥਾਨ ਪਿੰਡ ਲੰਡੇ ਵਿਖੇ ਲੰਗਰ ਵਾਲੇ ਕਮਰੇ ਦੇ ਲੈਂਟਰ ਅਤੇ ਸਿੱਡ ਦੀ ਸੇਵਾ ਚੱਲ ਰਹੀ ਹੈ ।
ਦਾਨੀ ਸੱਜਣਾਂ ਨੂੰ ਇਸ ਸੇਵਾ ਵਿੱਚ ਹਿੱਸਾ ਪਾਉਣਾ ਦੀ ਬੇਨਤੀ ਕੀਤੀ ਜਾਂਦੀ ਹੈ
ਕਿਉਂਕਿ ਅੱਗੇ ਹਾੜ ਮਹੀਨੇ ਵਿੱਚ ਦੇਸੀ ਘਿਓ ਚੂਰਮੇ ਦੇ ਭੰਡਾਰੇ ਦਾ ਦਿਨ ਵੀ ਆ ਰਿਹਾ

01/05/2026

ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੇ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਚ ਗੜੇਮਾਰੀ ਨਾਲ ਜਿੱਥੇ ਜਿੱਥੇ ਕਣਕ ਦਾ ਜੋ ਨੁਕਸਾਨ ਹੋਇਆ । ਉਨਾ ਦੀ ਸਹਾਇਤਾ ਲਈ ਕਣਕ ਇਕੱਠੀ ਕਰ ਕੇ ਭੇਜ ਰਹੇ ਆ । ਮੈ ਆਪਣੇ ਨਗਰ ਦਾ ਬਹੁਤ ਧੰਨਵਾਦ ਕਰਦਾ । ਜੋ ਕੇ ਪਾਰਟੀ ਨਾਲ ਡੱਟਕੇ ਹਰ ਤਰਾਂ ਮਦਦ ਲਈ ਡਟ ਕੇ ਮੋਢੇ ਨਾਲ ਮੋਢਾ ਖੜ੍ਹੇ ਨੇ ।

16/04/2026

Pind lande 🙏🙏🙏⛳️

12/04/2026

ਪਿੰਡ ਭੁਲੱਥ ਜਿਲਾ ਕਪੂਰਥਲਾ ਵਿਖੇ 15/6/26 ਨੂੰ ਕਬੱਡੀ ਟੂਰਨਾਮੈਂਟ ਤੇ ਜ਼ਰੂਰ ਪਹੁੰਚਣਾ🙏🙏

https://youtu.be/AudxUqc0XpA?si=SxEaNmbnUNH6y1F9ਲਓ ਜੀ ਆ ਗਿਆ ਗੀਤ ਦੀਪ ਬਰਾੜ ਤੇ ਸੁਖਵਿੰਦਰ ਸੋਨੂੰ ਦਾ ਗਾਇਆ (ਜਾਨ ਤੋਂ ਪਿਆਰਾ) ਲੰਡੇ ...
30/03/2026

https://youtu.be/AudxUqc0XpA?si=SxEaNmbnUNH6y1F9

ਲਓ ਜੀ ਆ ਗਿਆ ਗੀਤ ਦੀਪ ਬਰਾੜ ਤੇ ਸੁਖਵਿੰਦਰ ਸੋਨੂੰ ਦਾ ਗਾਇਆ (ਜਾਨ ਤੋਂ ਪਿਆਰਾ) ਲੰਡੇ ਪਿੰਡ ਦਾ ਨਾਮ ਉੱਚਾ ਹੁੰਦਾ ਜੇਕਰ ਕੋਈ ਵਧੀਆ ਕੰਮ ਕਰਦਾ ਹੈ ਤੇ ਕਰ ਦਿਓ ਸ਼ੇਅਰ ਦੱਬ ਕੇ।

new song Singer Deep Brar and Sukhwinder SonuLyricist kheewa brarMusic Gobind SmalsarLanguage punjbi kheewabrar recording studio www.facebook.com/kheewabrarw...

22/03/2026

Pind lande wadding bai teji hongkong home 🙏

18/03/2026

ਪਿੰਡ ਲੰਡੇ ਵਿਖੇ ਸ਼ਹੀਦ ਬਾਬਾ ਸਲੇਮਾਂ ਜੀ ਦੀ ਯਾਦ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ🙏

12/03/2026

Pind Lande ⛳️⛳️⛳️

12/03/2026
09/03/2026

ਹਲਕਾ ਬਾਘਾਪੁਰਾਣਾ ਦਾਣਾ ਮੰਡੀ ਵਿਖੇ 12 ਮਾਰਚ ਸਵੇਰੇ 11 ਵਜੇ ਪੰਜਾਬ ਬਚਾਓ ਰੈਲੀ ਹੋਣ ਜਾ ਰਹੀ ਹੈ ॥ਜਿਸ ਨੂੰ ਸੰਬੋਧਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਕਰਨਗੇ ! ਰੈਲੀ ਦੇ ਪ੍ਰਤੀ ਸਾਰੇ ਵਰਕਰਾਂ ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ! ਅਤੇ ਵੱਡੇ ਕਾਫਲੇ ਦੇ ਰੂਪ ਵਿੱਚ ਸੰਗਤ ਬਾਘਾਪੁਰਾਣਾ ਦਾਣਾ ਮੰਡੀ ਪਹੁੰਚੇਗੀ
#ਮੇਰਾਹਲਕਾਮੇਰਾਪਰਿਵਾਰ

Address

Lande
Moga
142049

Telephone

+918725816516

Website

Alerts

Be the first to know and let us send you an email when Young Club Lande posts news and promotions. Your email address will not be used for any other purpose, and you can unsubscribe at any time.

Contact The Business

Send a message to Young Club Lande:

Share

Category