12/12/2025
ਪਿੰਡ 👉 ਸਮਾਲਸਰ (ਜਿਲਾ-ਮੋਗਾ) ਕਬੱਡੀ ਕੱਪ
ਮਿਤੀ 👉 12 ਦਸੰਬਰ 2024 ਦਿਨ ਸ਼ੁੱਕਰਵਾਰ
ਫਾਈਨਲ ਰਿਜਲਟ ਕਬੱਡੀ ਉੱਪਨ 👇👇
ਪਹਿਲਾ ਸਥਾਨ 🥇ਸ਼ਕਰਪੁਰ (ਅੰਕ-14.5) 1,00,000+🏆
ਦੂਜਾ ਸਥਾਨ 🥈 ਡੱਗੋਰੁਮਾਣਾ (ਅੰਕ-6) 75000+🏆
ਬੈਸਟ ਜਾਫੀ 👉 ਇੰਦਰਜੀਤ ਕਲਸੀਆਂ (5 ਟੱਚ 3 ਜੱਫੇ)
ਬੈਸਟਾ ਨੂੰ 👉 ਮੋਟਰਸਾਈਕਲ ਸੀ ਵੀਰੋ।