25/07/2023
ਸਾਡੇ ਨਗਰ ਭੁੱਟਾ ਵਿਖੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਸਮਰ ਕੈੰਪ ਤਹਿਤ ਸੰਤ ਬਾਬਾ ਈਸ਼ਰ ਸਿੰਘ ਫੁੱਟਬਾਲ ਅਕੈਡਮੀ ਚਲਾਈ ਜਾ ਰਹੀ ਹੈ ! ਸਮੇਂ ਸਮੇਂ ਤੇ ਬੱਚਿਆਂ ਦਾ ਹੌਂਸਲਾ ਬਣਿਆ ਰਹੇ ਇਸਦੇ ਲਈ ਓਹਨਾ ਨੂੰ ਫੁੱਟਬਾਲ kits ਜਰਸੀ ਬੂਟ ਜੁਰਾਬਾਂ ਤੇ ਡਾਇਟ ਦੀ ਸੇਵਾ ਕੀਤੀ ਜਾਂਦੀ ਰਹੀ ਹੈ , ਇਸ ਲੜੀ ਤਹਿਤ ਸਾਰੇ ਬੱਚਿਆਂ ਨੂੰ ਨਵੀਂ ਜਰਸੀ ਬੂਟ ਹਰਡਲਸ ਤੇ ਹੋਰ ਸਮਾਨ ਜੋ practise ਲਈ ਲੋੜੀਂਦਾ ਉਹ ਵੰਡਿਆ ਗਿਆ ! ਇਸ ਸ਼ੁਭ ਕਾਰਜ ਨੂੰ ਕਰਨ ਦੇ ਲਈ ਸ: ਮਾਨ ਸਿੰਘ ਗਰਚਾ ਵੀ ਉਚੇਚੇ ਤੌਰ ਤੇ ਪਿੰਡ ਦੇ ਪਤਵੰਤੇ ਸੱਜਣਾ ਨਾਲ ਪਹੁੰਚੇ ! ਇਸ ਕਾਰਜ ਦੇ ਲਇ ਮਾਇਆ ਤੀਰਥ ਮੰਡ ਅਮਰੀਕਾ,ਵਿਕਰਮਜੀਤ ਸਿੰਘ ਰੰਗੀ ਕਨੈਡਾ, ਸਨਪ੍ਰੀਤ ਸਿੰਘ ਮੰਡ ਕੈਨੇਡਾ,ਹਰਪ੍ਰੀਤ ਸਿੰਘ ਹੈਪੀ ਕੈਨੇਡਾ,ਵਰਿੰਦਰ ਮੰਡ ਅਸਟ੍ਰੇਲੀਆ,ਗੋਗੀ ਮੰਡ ਅਸਟ੍ਰੇਲੀਆ,ਰਣਜੀਤ ਸਿੰਘ ਮੰਡ ਅਰਜਨਟੀਨਾ,ਕਰਮਜੀਤ ਸਿੰਘ ਜਰਮਨ ,ਗੈਰੀ ਲੁਧਿਆਣਾ ( ਟਿਮ ਪੈਰਿਸ ) ,ਗੁਰੀ ਫੌਜੀ ,ਪਿੰਦਰ ਮੰਡੇਰ,ਬਲਵੀਰ ਸਿੰਘ ਬਿੱਟੂ,ਅਰਸ਼ੀ ਮੰਡ ਭੁੱਟਾ,ਗੁਰਪ੍ਰੀਤ ਸਿੰਘ,ਦੀਪਾ ਪੁਲਸੀਆ,ਦਵਿੰਦਰ ਸਿੰਘ ਖਜ਼ਾਨਚੀ ,ਗੁਰਮੀਤ ਸਿੰਘ ਬਿਜਲੀ ਬੋਰਡ,ਪਿਆਰਾ ਸਿੰਘ ਸਾਬਕਾ ਸਰਪੰਚ,ਰਜਿੰਦਰ ਕੁਮਾਰ (ਹੈਪੀ) ,ਲਾਲੀ ਮੁਕੰਦਪੁਰ ਨੇ ਕੀਤੀ ! ਅਸੀਂ ਸਾਰੇ ਦਾਨੀ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ! ਜਿਨ੍ਹਾਂ ਨੇ ਥੋੜਾ ਤੇ ਬਹੁਤਾ ਯੋਗਦਾਨ ਪਾਇਆ ! ਇਸ ਮੌਕੇ ਬਚਨ ਸਿੰਘ ਸਾਬਕਾ ਪੰਚ ਭਰਪੂਰ ਸਿੰਘ ਸਾਬਕਾ ਸਰਪੰਚ ਜਰਨੈਲ ਸਿੰਘ ਪੰਚ ਪ੍ਰਗਟ ਸਿੰਘ ਰਾਜਿੰਦਰਪਾਲ ਸਿੰਘ ਗੁਰਇਕਬਾਲ ਗੱਗੀ ਸੁਰਜੀਤਸਿੰਘ ਮਨਜੀਤ ਸਿੰਘ ਜਗਰੂਪ ਸਿੰਘ ਜੂਪਾ ਭਿੰਦਰ ਸਿੰਘ ਪੰਚ ਪੋਲਾ ਵੀਰਾ ਗਗਨਦੀਪ ਸਿੰਘ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਲਾ ਕੋਚ ਅਮਨਦੀਪ ਸਿੰਘ ਅਮਨਾ ਟ੍ਰੇਨਰ ਵੀ ਹਾਜ਼ਿਰ ਸਨ !
ਸਪੈਸ਼ਲ ਧੰਨਵਾਦ ਮਾਨ ਸਿੰਘ ਗਰਚਾ ਅਤੇ ਸਮੂਹ ਗ੍ਰਾਮ ਪੰਚਾਇਤ , ਸਮੂਹ NRI ਭਰਾ ਅਤੇ ਪਤਵੰਤੇ ਸੱਜਣ ਭੁੱਟਾ