Govt Sr Sec School Nurpur Lubana Kapurthala

Govt Sr Sec School Nurpur Lubana Kapurthala Govt Sr Sec School Nurpur Lubana Kapurthala

19/05/2025
Special Lecture during Morning Assemble about World Earth Day 2025 and Vector Born Diseases ਸਸਸਸਨੂਰਪੁਰ ਲੁਬਾਣਾ ਕਪੂਰਥਲਾ
22/04/2025

Special Lecture during Morning Assemble about World Earth Day 2025 and Vector Born Diseases ਸਸਸਸਨੂਰਪੁਰ ਲੁਬਾਣਾ ਕਪੂਰਥਲਾ

04/11/2024

ਸਸਸਸ ਨੂਰਪੁਰ ਲੁਬਾਣਾ ਕਪੂਰਥਲਾ ਦਾ ਇਕ ਵਟਸਐਪ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਸਿਰਫ਼ ਸਕੂਲ ਦੀਆਂ ਮਹੱਤਵਪੂਰਨ ਗਤੀਵਿਧੀਆਂ, ਨੋਟਿਸ, ਸਕੂਲ ਦੇ ਵਿਕਾਸ ਕਾਰਜਾਂ ਅਤੇ ਵਿਦਿਆਰਥੀਆਂ ਦੀ ਪੜਾਈ ਸਬੰਧੀ ਹੈ। ਇਸ ਚੈਨਲ ਦਾ ਮਨੋਰਥ ਮਾਪਿਆਂ, ਵਿਦਿਆਰਥੀਆਂ, ਪਿੰਡ ਵਾਸੀਆਂ ਅਤੇ ਸਕੂਲ ਨਾਲ ਸਬੰਧਤ ਸਾਰੇ ਸਤਿਕਾਰਯੋਗ ਪਤਵੰਤੇ ਸੱਜਣਾ ਨੂੰ ਸਕੂਲ ਸਬੰਧੀ ਅਪਡੇਟ ਕਰਨਾ ਹੈ।

ਕਿਰਪਾ ਕਰਕੇ ਸਕੂਲ ਦੇ ਇਸ ਵਟਸਐਪ ਚੈਨਲ ਦਾ ਲਿੰਕ ਆਪਣੇ ਕੰਟੈਕਟਸ ਵਿੱਚ ਸ਼ੇਅਰ ਕਰੋ। ਤੁਸੀਂ ਆਪ ਵੀ ਇਸ ਚੈਨਲ ਨੂੰ follow ਕਰੋ ਅਤੇ ਹੋਰਾਂ ਨੂੰ ਵੀ ਇਸ ਚੈਨਲ ਨੂੰ follow ਕਰਨ ਲਈ ਕਹੋ।
ਧੰਨਵਾਦ।

WhatsApp Channel ਲਿੰਕ
👇👇👇👇👇👇👇👇👇👇👇

PTM
22/10/2024

PTM

ਮਿਤੀ 22.10.2024 (ਮੰਗਲਵਾਰ) ਨੂੰ ਸਮੂਹ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ PTM (INSPIRE MEET) ਦਾ ਆਯੋਜਨ ਕਰਨ ਸੰਬੰਧੀ।ਸਕੂਲ ਸਿੱਖ...
21/10/2024

ਮਿਤੀ 22.10.2024 (ਮੰਗਲਵਾਰ) ਨੂੰ ਸਮੂਹ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ PTM (INSPIRE MEET) ਦਾ ਆਯੋਜਨ ਕਰਨ ਸੰਬੰਧੀ।

ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਉਪਾਲਿਆਂ ਬਾਰੇ ਵਿਚਾਰ ਚਰਚਾ ਕਰਨ ਅਤੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚਕਾਰ ਬਿਹਤਰ ਤਾਲਮੇਲ ਬਣਾਉਣ ਦੇ ਉਦੇਸ਼ ਨਾਲ ਮਿਤੀ 22.10.2024 ਦਿਨ ਮੰਗਲਵਾਰ ਨੂੰ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।

ਸਸਸਸਨੂਰਪੁਰ ਲੁਬਾਣਾ ਕਪੂਰਥਲਾ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਿਹਰ 2:30 ਵਜੇ ਤੱਕ ਹੋਵੇਗਾ। ਸੋ ਸਾਰੇ ਸਤਿਕਾਰਤ ਮਾਪਿਆਂ ਨੂੰ ਨਿੱਘਾ ਸੱਦਾ ਦਿੱਤਾ ਜਾਂਦਾ ਹੈ।

Under the kind guidance of respected Principal Madam Smt. Puneet Puri (State Awardee) various activities under the New I...
07/09/2024

Under the kind guidance of respected Principal Madam Smt. Puneet Puri (State Awardee) various activities under the New India Literacy Program (NILP), have been conducted in school to celebrate International Literacy Day

07/09/2024
SWACHHATA PAKHWADA 2024 ACTIVITY No. 02 "Swachhata Awareness Day" (Dated 02.09.2024 to 03.09.2024)  Promoting Water Cons...
03/09/2024

SWACHHATA PAKHWADA 2024 ACTIVITY No. 02
"Swachhata Awareness Day" (Dated 02.09.2024 to 03.09.2024) Promoting Water Conservation

ਸਵੱਛਤਾ ਪਖਵਾੜਾ 2024- ਐਕਟੀਵਿਟੀ 01 ਮਿਤੀ 01.09.2024 ਸਵੱਛਤਾ ਸੋਹੰ
01/09/2024

ਸਵੱਛਤਾ ਪਖਵਾੜਾ 2024- ਐਕਟੀਵਿਟੀ 01 ਮਿਤੀ 01.09.2024 ਸਵੱਛਤਾ ਸੋਹੰ

Address

Village Nurpur Lubana
Kapurthala
144804

Opening Hours

Monday 9am - 3:30pm
Tuesday 9am - 3:30pm
Wednesday 9am - 3:30pm
Thursday 9am - 3:30pm
Friday 9am - 3:30pm
Saturday 9am - 3:30pm

Website

Alerts

Be the first to know and let us send you an email when Govt Sr Sec School Nurpur Lubana Kapurthala posts news and promotions. Your email address will not be used for any other purpose, and you can unsubscribe at any time.

Share

Category