Punjab Powerlifting Association

Punjab Powerlifting Association Jaspreet singh general secretary punjab powerlifting association & coach indian powerlifting team

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।ਇਲਾਕੇ ਦੇ ਸਮੂਹ ਸਤਿਕਾਰਯੋਗ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ 22 ਮਾਰਚ ਦਿਨ ਐਤਵਾਰ ਨੂ...
19/03/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
ਇਲਾਕੇ ਦੇ ਸਮੂਹ ਸਤਿਕਾਰਯੋਗ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ 22 ਮਾਰਚ ਦਿਨ ਐਤਵਾਰ ਨੂੰ ਸਵੇਰੇ 11 ਵੱਜੇ ਕਿਰਪਾ ਕਰਕੇ ਸਾਡੇ ਪੈਟਰੋਲ ਪੰਪ ਤੇ ਖੁੱਲਣ ਜਾ ਰਹੇ ਨਵੇਂ ਰੈਸਟੂਰੈਂਟ ਦੀ ਗ੍ਰੈਂਡ ਓਪਨਿੰਗ ਸਮਾਰੋਹ ਵਿੱਚ ਸ਼ਿਰਕਤ ਕਰਕੇ ਸਾਡੀ ਖੁਸ਼ੀ ਨੂੰ ਦੁੱਗਣਾ ਕਰੋ।
Apna Pind Bholath Apna Pind Bholath

13/01/2026
ਪੰਜਾਬ ਦੀ ਸ਼ਾਨ ਵਰਿੰਦਰ ਘੁੰਮਣ ਜੀ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਦੇਸ਼ ਲਈ ਇੱਕ ਅਪੂਰਣ ਘਾਟਾ ਹੈ। ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਸ਼ਾਕਾਹ...
09/10/2025

ਪੰਜਾਬ ਦੀ ਸ਼ਾਨ ਵਰਿੰਦਰ ਘੁੰਮਣ ਜੀ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਦੇਸ਼ ਲਈ ਇੱਕ ਅਪੂਰਣ ਘਾਟਾ ਹੈ। ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਸ਼ਾਕਾਹਾਰੀ ਜੀਵਨ ਸ਼ੈਲੀ ਨਾਲ ਫਿਟਨੈਸ ਦੀ ਦੁਨੀਆ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ। ਉਨ੍ਹਾਂ ਦਾ ਜੀਵਨ ਸਦਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੇਗਾ। ਵਾਹਿਗੁਰੂ ਜੀ ਓਹਨਾ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

ਵਾਹਿਗੁਰੂ ਜੀ ।ਪੰਜਾਬ ਪਾਵਰਲਿਫ਼ਟਿੰਗ ਐਸੋਸੀਏਸ਼ਨ ਵਿਚ ਬਤੌਰ ਜਨਰਲ ਸੈਕ੍ਰੇਟਰੀ ਲੰਬੀਆ ਸੇਵਾਵਾ ਦੇਣ ਵਾਲੇ ਇੰਟਰਨੈਸ਼ਨਲ ਰੈਫਰੀ ਸ਼੍ਰੀ ਰਾਮ ਨਾਥ ਜ...
20/09/2025

ਵਾਹਿਗੁਰੂ ਜੀ ।
ਪੰਜਾਬ ਪਾਵਰਲਿਫ਼ਟਿੰਗ ਐਸੋਸੀਏਸ਼ਨ ਵਿਚ ਬਤੌਰ ਜਨਰਲ ਸੈਕ੍ਰੇਟਰੀ ਲੰਬੀਆ ਸੇਵਾਵਾ ਦੇਣ ਵਾਲੇ ਇੰਟਰਨੈਸ਼ਨਲ ਰੈਫਰੀ ਸ਼੍ਰੀ ਰਾਮ ਨਾਥ ਜੀ ਅੱਜ ਪਰਲੋਕ ਸੁਧਾਰ ਗਏ ਹਨ ।ਵਾਹਿਗੁਰੂ ਜੀ ਓਹਨਾ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਜ ਬਖਸ਼ਿਸ ਕਰਨ । RIP

ਤੰਦਰੁਸਤ ਤੇ ਫਿੱਟ ਰਹਿਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ । ਆਓ ਸਾਰੇ ਆਪਣੇ ਗੁਰਾਇਆ ਜਿੰਮ ਨਡਾਲਾ ਨੂੰ ਵੱਧ ਤੋਂ ਵੱਧ ਜੁਆਇਨਿੰਗ ਕਰੋ : ਜਸਪ੍ਰੀਤ...
03/05/2025

ਤੰਦਰੁਸਤ ਤੇ ਫਿੱਟ ਰਹਿਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ । ਆਓ ਸਾਰੇ ਆਪਣੇ ਗੁਰਾਇਆ ਜਿੰਮ ਨਡਾਲਾ ਨੂੰ ਵੱਧ ਤੋਂ ਵੱਧ ਜੁਆਇਨਿੰਗ ਕਰੋ : ਜਸਪ੍ਰੀਤ ਸਿੰਘ ਗੁਰਾਇਆ

🙏 ਵਾਹਿਗੁਰੂ ਜੀ ।
24/04/2025

🙏 ਵਾਹਿਗੁਰੂ ਜੀ ।

ਗੁਰਾਇਆ ਜਿੰਮ ਨਡਾਲਾ ਚੰਗੀ ਸਿਹਤ ਲਈ ਜਿੰਮ ਬਹੁਤ ਜ਼ਰੂਰੀ ਹੈ ।
14/04/2025

ਗੁਰਾਇਆ ਜਿੰਮ ਨਡਾਲਾ
ਚੰਗੀ ਸਿਹਤ ਲਈ ਜਿੰਮ ਬਹੁਤ ਜ਼ਰੂਰੀ ਹੈ ।

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।ਜੰਗ-ਏ-ਆਜ਼ਾਦੀ ਦੇ ਮਹਾਨਾਇਕ ਸ਼ਹੀਦ-ਏ-ਆਜ਼ਾਮ ਸਰਦਾਰ ਭ...
23/03/2025

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।
ਜੰਗ-ਏ-ਆਜ਼ਾਦੀ ਦੇ ਮਹਾਨਾਇਕ ਸ਼ਹੀਦ-ਏ-ਆਜ਼ਾਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਸਾਡੇ ਅਣਖੀ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਫ਼ਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਹੱਸ ਕੇ ਸ਼ਹਾਦਤ ਦਾ ਜਾਮ ਪੀਤਾ। ਇਹ ਮਹਾਨ ਸ਼ਹੀਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀਆਂ ਰਹਿਣਗੀਆਂ।
ਇਨਕਲਾਬ ਜ਼ਿੰਦਾਬਾਦ..

Address

Vpo Nadala Tehsil Bhulath
Kapurthala
144624

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

9915936003

Website

Alerts

Be the first to know and let us send you an email when Punjab Powerlifting Association posts news and promotions. Your email address will not be used for any other purpose, and you can unsubscribe at any time.

Contact The Business

Send a message to Punjab Powerlifting Association:

Share

Category