Kabaddi India0091

Kabaddi India0091 ਕਬੱਡੀ ਨੂੰ ਪਿਆਰ ਕਰਨ ਵਾਲੇ _like #ਕਰੋ&kabaddi cup results and kabaddi player wallpaper and video

13/09/2023

❤️

ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵੀਰ ਨੂੰ
20/10/2021

ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵੀਰ ਨੂੰ

ਅੱਜ ਆਪਣੇ ਭਰਾ ਸੈਟਰਵੈਲੀ ਕਬੱਡੀ ਕਲੱਬ ਦੀ ਜਾਨ #ਸੁੱਖੀ ਸੰਘੇੜਾ ਦਾ ਜਨਮਦਿਨ ਹੈ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ
03/10/2021

ਅੱਜ ਆਪਣੇ ਭਰਾ ਸੈਟਰਵੈਲੀ ਕਬੱਡੀ ਕਲੱਬ ਦੀ ਜਾਨ #ਸੁੱਖੀ ਸੰਘੇੜਾ ਦਾ ਜਨਮਦਿਨ ਹੈ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ

18/07/2021
https://youtu.be/BtA5aBSVl4c🥉ਐਨ ਤੁੰਨ ਤੁੰਨ ਕੇ ਜੱਫੇ ਲਾਉਂਦਾ ਪਤੰਦਰ ਚਿੱਟੀ ਪਿੰਡ ਵਾਲਾ,ਦੁਨੀਆਂ ਜੱਗਾ ਜੱਗਾ ਕਹਿੰਦੀ ਐ ਗੱਭਰੂ ਨੂੰ🥉🙏Subs...
06/06/2021

https://youtu.be/BtA5aBSVl4c
🥉ਐਨ ਤੁੰਨ ਤੁੰਨ ਕੇ ਜੱਫੇ ਲਾਉਂਦਾ ਪਤੰਦਰ ਚਿੱਟੀ ਪਿੰਡ ਵਾਲਾ,ਦੁਨੀਆਂ ਜੱਗਾ ਜੱਗਾ ਕਹਿੰਦੀ ਐ ਗੱਭਰੂ ਨੂੰ🥉
🙏Subscribe YouTube Channel🙏
📱Kabaddi Mehkma📱

Mehkma

https://youtu.be/fiJ1mVpy2iY🔥Rinku Kharenti🔥🔥Best Match । Kalsian VS Dirba🔥🔥Top Raids __ Chhora Haryane Ka👍Like and Shar...
26/04/2021

https://youtu.be/fiJ1mVpy2iY
🔥Rinku Kharenti🔥
🔥Best Match । Kalsian VS Dirba🔥
🔥Top Raids __ Chhora Haryane Ka
👍Like and Share Video👍
👆Subscribe to Channel👆
📱Kabaddi Mehkma📱

Mehkma

🙏ਹੱਥ ਜੋੜ ਕੇ ਬੇਨਤੀ ਹੈ  #ਪਾਲੇ_ਤੂਤ   ਵਾਲੇ ਦੀ ਮਦਦ ਜਰੂਰ ਕਰਿਓ ਘਰੋ  ਬਹੁਤ ਗਰੀਬ ਪਰਿਵਾਰ ਤੋਂ ਹੈ ਅੱਜ  #ਮੱਲ_ਮੋਹਰੀ ਕਬੱਡੀ ਕੱਪ ਤੇ ਵੀਰ ਦੀ...
06/04/2021

🙏ਹੱਥ ਜੋੜ ਕੇ ਬੇਨਤੀ ਹੈ #ਪਾਲੇ_ਤੂਤ ਵਾਲੇ ਦੀ ਮਦਦ ਜਰੂਰ ਕਰਿਓ ਘਰੋ ਬਹੁਤ ਗਰੀਬ ਪਰਿਵਾਰ ਤੋਂ ਹੈ ਅੱਜ #ਮੱਲ_ਮੋਹਰੀ ਕਬੱਡੀ ਕੱਪ ਤੇ ਵੀਰ ਦੀ ਲੱਤ ਟੁੱਟ ਗਈ ਜਿਨ੍ਹਾਂ ਵਿ ਹੋ ਸਕੇ ਮਦਦ ਕਰਿਓ , ਵਾਹਿਗੁਰੂ ਮਿਹਰ ਕਰਨ ਇਸ ਵੀਰ ਤੇ ਜਲਦੀ ਠੀਕ ਹੋਵੇ ਗਰਾਊਂਡ ਵਿੱਚ ਵਾਪਸੀ ਕਰੇ. ਕਿਸੇ ਵੀ ਵੀਰ ਨੇ ਸੰਪਰਕ ਕਰਨਾ ਹੋਵੇ ਇਸ ਨੰਬਰ ਤੇ ਕੋਲ ਕਰ ਸਕਦੇ ਹੋ - 9781646049 ਜੱਗਾ ਅਲਗੋ ਵਾਲੇ ਨਾਲ ਸੰਪਰਕ ਕਰ ਸਕਦਾ ਹੋ 🙏 Share jrur kro g

01/04/2021

ਜੱਗਾ ਚਿੱਟੀ ਵਾਲਾ

ਮਿੱਤਰੋ ਜਦੋਂ ਕਿਸੇ ਖਿਡਾਰੀ ਦਾ ਵੱਡਾ ਸਨਮਾਨ ਹੁੰਦਾ ਤਾਂ ਉਸਦੀ ਕੀਤੀ ਘਾਲਣਾ ਤੇ ਮਿਹਨਤ ਰਾਸ ਆ ਜਾਂਦੀ ਪਰਿਵਾਰ ਤੋਂ ਚਾਅ ਨੀ ਚੱਕਿਆ ਜਾਂਦਾ ਰਵੀ ਦ...
28/03/2021

ਮਿੱਤਰੋ ਜਦੋਂ ਕਿਸੇ ਖਿਡਾਰੀ ਦਾ ਵੱਡਾ ਸਨਮਾਨ ਹੁੰਦਾ ਤਾਂ ਉਸਦੀ ਕੀਤੀ ਘਾਲਣਾ ਤੇ ਮਿਹਨਤ ਰਾਸ ਆ ਜਾਂਦੀ ਪਰਿਵਾਰ ਤੋਂ ਚਾਅ ਨੀ ਚੱਕਿਆ ਜਾਂਦਾ
ਰਵੀ ਦਿਔਰਾ ਦਾ ਹਰਿਆਣੇ ਕੱਪ ਤੇ ਸਕਾਰਪੀਉ ਗੱਡੀ ਨਾਲ ਮਾਨ ਸਨਮਾਨ ਕੀਤਾ ਜਾਣਾ
Mahindra Scorpio Award for Ravi Deora

ਆਪਣੇ ਭਰਾ  #ਸੰਨੀ ਦਾ ਸਨਮਾਨ ਮੋਟਰਸਾਈਕਲ ਨਾਲ ਕੀਤਾ ਜਾਣਾ ਐਨ ਆਰ ਆਈ ਵੀਰਾਂ ਵੱਲੋ
18/03/2021

ਆਪਣੇ ਭਰਾ #ਸੰਨੀ ਦਾ ਸਨਮਾਨ ਮੋਟਰਸਾਈਕਲ ਨਾਲ ਕੀਤਾ ਜਾਣਾ ਐਨ ਆਰ ਆਈ ਵੀਰਾਂ ਵੱਲੋ

Address

Jalandhar

Website

Alerts

Be the first to know and let us send you an email when Kabaddi India0091 posts news and promotions. Your email address will not be used for any other purpose, and you can unsubscribe at any time.

Share

Category