BABA FARID COLZ NSS

BABA FARID COLZ NSS NSS

ਭਲਾਈਆਣਾ ਟੂਰਨਾਮੈਂਟ ਤੇ ਪਾਹੁਚੀ MP ਫਰੀਦਕੋਟ ਸਰਬਜੀਤ ਸਿੰਘ ਖ਼ਾਲਸਾ ਜੀ ਦੀ ਟੀਮ ਨੂੰ ਐਮਪੀ ਕੋਟੇ ਵਿਚੋਂ ਸਹੂਲਤਾਂ ਲੈਣ ਲਈ ਮੰਗ ਪੱਤਰ ਸੌਂਪਿਆ ਤ...
18/02/2025

ਭਲਾਈਆਣਾ ਟੂਰਨਾਮੈਂਟ ਤੇ ਪਾਹੁਚੀ MP ਫਰੀਦਕੋਟ ਸਰਬਜੀਤ ਸਿੰਘ ਖ਼ਾਲਸਾ ਜੀ ਦੀ ਟੀਮ ਨੂੰ ਐਮਪੀ ਕੋਟੇ ਵਿਚੋਂ ਸਹੂਲਤਾਂ ਲੈਣ ਲਈ ਮੰਗ ਪੱਤਰ ਸੌਂਪਿਆ ਤੇ ਵਿਚਾਰ ਵਟਾਂਦਰਾ ਕੀਤਾ।

20/09/2024

ਪਿੰਡ ਭਲਾਈਆਣਾ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਾਉਣ ਦੇ ਲਈ ਲੋੜੀਦੀਆ ਮੰਗਾਂ ਲਿਖਤੀ ਰੂਪ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਦਿੱਤੀਆਂ।
03/09/2024

ਪਿੰਡ ਭਲਾਈਆਣਾ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਾਉਣ ਦੇ ਲਈ ਲੋੜੀਦੀਆ ਮੰਗਾਂ ਲਿਖਤੀ ਰੂਪ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਦਿੱਤੀਆਂ।

10/08/2024
ਨਰੇਗਾ ਕਾਮਿਆਂ ਦੁਆਰਾ ਕੀਤਾ ਜਾ ਰਿਹਾ ਵਾਟਰ ਵਰਕਸ ਦੀ ਸਫ਼ਾਈ  ਦਾ ਕੰਮ    #2023
19/10/2023

ਨਰੇਗਾ ਕਾਮਿਆਂ ਦੁਆਰਾ ਕੀਤਾ ਜਾ ਰਿਹਾ ਵਾਟਰ ਵਰਕਸ ਦੀ ਸਫ਼ਾਈ ਦਾ ਕੰਮ #2023

ਪਿੰਡ ਵਿੱਚ ਪਿਛਲੇ ਸਾਲਾਂ ਤੋਂ ਜਿਹੜੀਆਂ ਗਲੀਆਂ ਵਿੱਚ ਟਾਇਲਾਂ ਪਈਆਂ ਹਨ ਉਹਨਾ ਟਾਇਲਾਂ ਦੇ ਬਿੱਲਾਂ ਦਾ ਜ਼ੋ ਮਸਲਾ ਉਹ ਸੁਲਝਾ ਕੇ ਉਹ ਟਾਇਲਾਂ ਨੂੰ ...
24/06/2023

ਪਿੰਡ ਵਿੱਚ ਪਿਛਲੇ ਸਾਲਾਂ ਤੋਂ ਜਿਹੜੀਆਂ ਗਲੀਆਂ ਵਿੱਚ ਟਾਇਲਾਂ ਪਈਆਂ ਹਨ ਉਹਨਾ ਟਾਇਲਾਂ ਦੇ ਬਿੱਲਾਂ ਦਾ ਜ਼ੋ ਮਸਲਾ ਉਹ ਸੁਲਝਾ ਕੇ ਉਹ ਟਾਇਲਾਂ ਨੂੰ ਗਲੀਆਂ ਵਿੱਚ ਲਗਾਇਆਂ ਜਾਵੇ ।
ਧੰਨਵਾਦ
#ਭਲਾਈਆਣਾ

ਪਿੰਡ ਭਲਾਈਆਣਾ ਵਿਖੇ 2020ਤੋ  ਰਹਿਦ ਖੂਹਦ ਤੋਂ ਖਾਦ ਤਿਆਰ ਕਰਨ ਦਾ ਸਰਕਾਰੀ ਪ੍ਰੋਜੈਕਟ ਬਣਿਆਂ ਹੋਇਆ ਹੈ ।ਇਹ ਪ੍ਰੋਜੈਕਟ ਨੂੰ ਬਣਾਉਣ ਤੋਂ ਬਾਅਦ ਚਲ...
24/06/2023

ਪਿੰਡ ਭਲਾਈਆਣਾ ਵਿਖੇ 2020ਤੋ ਰਹਿਦ ਖੂਹਦ ਤੋਂ ਖਾਦ ਤਿਆਰ ਕਰਨ ਦਾ ਸਰਕਾਰੀ ਪ੍ਰੋਜੈਕਟ ਬਣਿਆਂ ਹੋਇਆ ਹੈ ।ਇਹ ਪ੍ਰੋਜੈਕਟ ਨੂੰ ਬਣਾਉਣ ਤੋਂ ਬਾਅਦ ਚਲਾਇਆਂ ਨਹੀਂ ਗਿਆਂ ।ਇਸ ਦੀ ਹਾਲਤ ਖ਼ਸਤਾ ਹੋ ਰਹੀ ਹੈ ਡਿੱਗ ਮਿੱਟੀ ਨਾਲ ਭਰ ਰਹੇ ਹਨ ।ਸਰਕਾਰੀ ਇਮਾਰਤ ਦੀ ਬੇਅਦਬੀ ਹੋ ਰਹੀ ਹੈ ।ਅਸੀਂ ਇਸ ਪ੍ਰੋਜੈਕਟ ਨੂੰ ਧਿਆਨ ਵਿੱਚ ਲਿਆ ਕੇ ਇਸ ਨੂੰ ਚਲਾਉਣ ਦੀ ਮੰਗ ਕਰਦੇ ਹਾਂ। ਸਰਕਾਰ ਤੋਂ ਉਮੀਦ ਕਰਦੇ ਹਾਂ ਇਸ ਦਾ ਜਲਦੀ ਹੱਲ ਕਰਵਾਇਆ ਜਾਵੇ।।।।।
।।।।।। ਧੰਨਵਾਦ
#ਭਲਾਈਆਣਾ

04/05/2023

Address

Giddarbaha
152101

Website

Alerts

Be the first to know and let us send you an email when BABA FARID COLZ NSS posts news and promotions. Your email address will not be used for any other purpose, and you can unsubscribe at any time.

Share

Category