Punjab Sports Live

Punjab Sports Live Harry Ghurale Aala Football Promoter
Punjab Sports Live
Contact :-+919023909767
For Live Telecast A

ਹਰੇਕ ਖੇਡ ਦਾ ਸਿੱਧਾ ਪ੍ਰਸਾਰਣ ਕਰਵਾਉਣ ਲਈ ਸੰਪਰਕ ਕਰੋ.... 9023909767(ਹੈਰੀ ਘੁਰਾਲੇ ਆਲਾ ਫੁੱਟਬਾਲ ਪ੍ਰਮੋਟਰ)

13/03/2024

Han JI SSA,
Kise mere veer ja behan ne Canada vich Security da lincense bnvouna hove ja paper pass krvana hove ta mainu message kr skade aa ji....Pass di gurantee aa ji..Reasonable price.
Apna number comment ch apna number comment ch drop krdeo

https://youtu.be/bylhWRSHe0cwatch video for detail
09/02/2023

https://youtu.be/bylhWRSHe0c

watch video for detail

In this video you can watch full detail of Youth Mobility Visa Scheme 2023. Requirements :- Age:- 18-30yrBank Statement :- 2530 PoundHealth Insurance:- 470 P...

01/04/2021

Anjali Rajput Came back to Home after won himachal Women league(HWL).
Top Scorer & player of the Tournament

13/01/2021

ਸਮੂਹ ਨਗਰ ਨਿਵਾਸੀ ਪਿੰਡ ਘੁਰਾਲਾ ਅਤੇ ਕਿਸਾਨ ਭਰਾਵਾਂ ਵੱਲੋਂ ਲੋਹੜੀ ਵਾਲੇ ਦਿਨ ਕਾਲੇ ਕਾਨੂੰਨਾਂ ਨੂੰ ਅੱਗ ਵਿੱਚ ਸਾੜਿਆ ਗਿਆ। ਕਿਸਾਨ ਮਜਦੂਰ ਏਕਤਾ ਜਿੰਦਾਬਾਦ। ਸੈਂਟਰ ਸਰਕਾਰ ਮੁਰਦਾਬਾਦ।
ਆਓ 26 ਜਨਵਰੀ 2021 ਨੂੰ ਦਿੱਲੀ ਪੁੱਜੀਏ ਤੇ ਕਿਸਾਨੀ ਸੰਘਰਸ ਦਾ ਹਿੱਸਾ ਬਣੀਏ।

Kro note
13/12/2020

Kro note

ਘੁਰਾਲਾ ਫੁੱਟਬਾਲ ਟੂਰਨਾਮੈਂਟ1st Aloona Tola2nd Ramgarh
13/12/2020

ਘੁਰਾਲਾ ਫੁੱਟਬਾਲ ਟੂਰਨਾਮੈਂਟ
1st Aloona Tola
2nd Ramgarh

ਅਲੂਣਾ ਤੋਲਾ
13/12/2020

ਅਲੂਣਾ ਤੋਲਾ

ਫੁੱਟਬਾਲ ਟੂਰਨਾਮੈਂਟ ਘੁਰਾਲਾਰਾਮਗੜ ਫੁੱਟਬਾਲ ਟੀਮ
13/12/2020

ਫੁੱਟਬਾਲ ਟੂਰਨਾਮੈਂਟ ਘੁਰਾਲਾ
ਰਾਮਗੜ ਫੁੱਟਬਾਲ ਟੀਮ

🥅🥅🥅🥅🥅🥅🥅🥅  7- ਸਾਈਡ ਫੁੱਟਬਾਲ ਟੂਰਨਾਮੈਂਟ          🏆 ਘੁਰਾਲਾ 🏆🎖️🎖️🎖️🎖️🎖️🎖️🎖️🎖️    💪ਸ਼ਾਨਦਾਰ  ਨਤੀਜਾ💪👇👇👇👇👇👇👇👇ਪਹਿਲਾ ਇਨਾਮ:- ਅਲੂਣਾ ਤੋਲ...
13/12/2020

🥅🥅🥅🥅🥅🥅🥅🥅
7- ਸਾਈਡ ਫੁੱਟਬਾਲ ਟੂਰਨਾਮੈਂਟ
🏆 ਘੁਰਾਲਾ 🏆
🎖️🎖️🎖️🎖️🎖️🎖️🎖️🎖️
💪ਸ਼ਾਨਦਾਰ ਨਤੀਜਾ💪
👇👇👇👇👇👇👇👇
ਪਹਿਲਾ ਇਨਾਮ:- ਅਲੂਣਾ ਤੋਲਾ 6100+🏆
ਦੂਜਾ ਇਨਾਮ :- ਰਾਮਗੜ 5100+🏆
ਬੈਸਟ ਪਲੇਅਰ :- ਗੋਪੀ ਤੋਲਾ🎖
ਬੈਸ਼ਟ ਪਲੇਅਰ:- ਹਰਪ੍ਰੀਤ ਰਾਮਗੜ🎖
🎖️🎖️🎖️🎖️🎖️🎖️🎖️🎖️
ਜੇਤੂ ਟੀਮਾਂ ਨੂੰ ਸਪੋਰਟਸ ਕਲੱਬ ਘੁਰਾਲਾ ਵੱਲੋ ਮੁਬਾਰਕਾਂ। ਜਿਹੜੀਆਂ ਟੀਮਾਂ ਸਾਡੇ ਟੂਰਨਾਮੈਂਟ ਤੇ ਪਹੁੰਚੀਆਂ ਸਾਰਿਆਂ ਦਾ ਧੰਨਵਾਦ।
🎖️🎖️🎖️🎖️🎖️🎖️🎖️🎖️

11/12/2020

⚽⚽⚽⚽⚽⚽⚽⚽
U-19/20 ਫੁੱਟਬਾਲ ਟੂਰਨਾਮੈਂਟ
🏆 ਘੁਰਾਲਾ🏆
🎖️🎖️🎖️🎖️🎖️🎖️🎖️🎖️
ਅੱਜ ਦੇ ਮੁਕਾਬਲੇ
👉 ਚੀਮਾਂ 🆚 ਘੁੰਗਰਾਲੀ
ਘੁੰਗਰਾਲੀ 1-0 ਜੇਤੂ
👉 ਭੌਰਲਾ 🆚 ਖਾਸੀ
ਭੌਰਲਾ ਜੇਤੂ ਇਤਰਾਜ ਤੇ
👉 ਬੁੱਡੇਆਲ 🆚 ਘੁਡਾਣੀ
ਘੁਡਾਣੀ 3-0 ਜੇਤੂ
👉 ਦਾਊਮਾਜਰਾ 🆚 ਅਲੂਣਾ ਤੋਲਾ
ਅਲੂਣਾ ਤੋਲਾ 3-0 ਜੇਤੂ
👉 ਬਸੀ 🆚 ਜੱਲਾ
ਬਸੀ ਜੇਤੂ ਪੈਨਲਟੀਆਂ ਤੇ
👉 ਪਾਇਲ 🆚 ਮਹਿਮਾ ਸਿੰਘ ਵਾਲਾ
ਪਾਇਲ ਜੇਤੂ ਪੈਨਲਟੀਆਂ ਤੇ
👉ਈਸੜੂ vs ਭੜੀ
ਭੜੀ ਜੇਤੂ 1-0 ਤੇ
👉 ਨਵਾਂ ਪਿੰਡ 🆚 ਲਤਾਲਾ
ਲਤਾਲਾ ਜੇਤੂ 1-0
👉 ਘੁਰਾਲਾ 🅱 🆚 ਫੈਜਗੜ
ਫੈਜਗੜ ਜੇਤੂ 1-0 ਨਾਲ
👉 ਘਵੱਦੀ 🆚 ਕੋਟ ਪਨੈਚ
ਕੋਟ ਪਨੈਚ ਜੇਤੂ ਪੈਨਲਟੀਆਂ ਤੇ
👉 ਜਰਗ 🆚 ਭੌਰਲਾ
ਜਰਗ ਜੇਤੂ 2-1
🎖️🎖️🎖️🎖️🎖️🎖️🎖️
ਟੀਮਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਮੈਦਾਨ ਵਿੱਚ ਹਾਜਰ ਹੋਣ
👉ਖੇਡ ਨਿਯਮਾਂ ਦੀ ਪਾਲਣਾ ਕਰਨ।

Address

None
Ghurala
141414

Alerts

Be the first to know and let us send you an email when Punjab Sports Live posts news and promotions. Your email address will not be used for any other purpose, and you can unsubscribe at any time.

Contact The Business

Send a message to Punjab Sports Live:

Share

Category