Department of physical education & sports M.G.C Fatehgarh sahib

Department of physical education & sports M.G.C Fatehgarh sahib Contact information, map and directions, contact form, opening hours, services, ratings, photos, videos and announcements from Department of physical education & sports M.G.C Fatehgarh sahib, Sports Event, Fatehgarh Sahib.

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਅੰਤਰ ਕਾਲਜ ਸੈਸ਼ਨ(2025-202...
03/10/2025

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਅੰਤਰ ਕਾਲਜ ਸੈਸ਼ਨ(2025-2026)ਕਬੱਡੀ ਨੈਸ਼ਨਲ ਸਟਾਇਲ ਲੜਕੀਆਂ ਦੇ ਮੁਕਾਬਲਿਆ ਵਿੱਚ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਅਤੇ ਬੈਸਟ ਰੇਡਰ ਮਨਪ੍ਰੀਤ ਕੌਰ ਅਤੇ ਬੈਸਟ ਸਟੌਪਰ ਜਸ਼ਨ ਰਹੇ ਕਾਲਜ ਦੀਆਂ 8 ਖਿਡਾਰਨਾਂ ਦੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਹੋਈ ਸਿਲੈਕਸ਼ਨ। ਕਾਲਜ ਪ੍ਰਿੰਸੀਪਲ ਡਾ ਕਸ਼ਮੀਰ ਸਿੰਘ ਸਰੀਰਕ ਸਿੱਖਿਆ ਵਿਭਾਗ ਮੁਖੀ ਡਾ ਹਰਜੀਤ ਕੌਰ , ਕੋਚ ਸ. ਬਹਾਦਰ ਸਿੰਘ ,ਕੋਚ ਸ. ਧਰਮ ਸਿੰਘ ਅਤੇ ਮਾਤਾ ਗੁਜਰੀ ਕਾਲਜ ਦੇ ਸਮੂਹ ਸਟਾਫ ਨੂੰ ਬਹੁਤ-ਬਹੁਤ ਮੁਬਾਰਕਾਂ।

Celebrating my 7th year on Facebook. Thank you for your continuing support. I could never have made it without you. 🙏🤗🎉
22/05/2025

Celebrating my 7th year on Facebook. Thank you for your continuing support. I could never have made it without you. 🙏🤗🎉

18/10/2021

Mata gujri college Cricket team won Zonal Championship today at Zirakpur. Congratulations

10/10/2021

ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀ ਟੇਬਲ ਟੈਨਿਸ(ਲੜਕੀਆਂ) ਟੀਮ ਨੇ ਅੰਤਰ ਕਾਲਜ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

Aman M.G.C basketball player
29/10/2019

Aman M.G.C basketball player

16ਵਾਂ ਖਾਲਸਾਈ ਖੇਡ ਉਤਸਵ ਓਵਰਆਲ ਜੇਤੂ ਲੜਕੇ
26/10/2019

16ਵਾਂ ਖਾਲਸਾਈ ਖੇਡ ਉਤਸਵ ਓਵਰਆਲ ਜੇਤੂ ਲੜਕੇ

Mata gujri. College overall 2nd  in wrestling competition punjabi university patiala
04/10/2019

Mata gujri. College overall 2nd in wrestling competition punjabi university patiala

29/07/2019

Address

Fatehgarh Sahib

Website

Alerts

Be the first to know and let us send you an email when Department of physical education & sports M.G.C Fatehgarh sahib posts news and promotions. Your email address will not be used for any other purpose, and you can unsubscribe at any time.

Share

Category