Saheed Udam Singh Youth Club PanjGrain Kalan FaridKot

Saheed Udam Singh Youth Club PanjGrain Kalan FaridKot Saheed Udam Singh Club PanjGrain Kalan.

ਸੁਮੁਹ ਕਲੱਬ ਮੈਂਬਰਾਂ ਤੇ ਪੰਜਗਰਾਂਈ ਕਲਾਂ ਨਿਵਾਸੀਆਂ ਵੱਲੋਂ ਓਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ।।
31/07/2025

ਸੁਮੁਹ ਕਲੱਬ ਮੈਂਬਰਾਂ ਤੇ ਪੰਜਗਰਾਂਈ ਕਲਾਂ ਨਿਵਾਸੀਆਂ ਵੱਲੋਂ ਓਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ।।

ਪਿੰਡ ਦੇ ਨੌਜਵਾਨ ਕੁਲਬੀਰ ਸਿੰਘ ਦੀ  ਐਕਸੀਡੈਂਟ ਵਿਚ ਹੋਈ  ਬੇਵਕਤੀ ਮੌਤ ਤੇ ਸਮੂਹ ਕਲੱਬ ਮੈਂਬਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਂਦਾ ਹੈ।ਪਰਮਾ...
21/02/2025

ਪਿੰਡ ਦੇ ਨੌਜਵਾਨ ਕੁਲਬੀਰ ਸਿੰਘ ਦੀ ਐਕਸੀਡੈਂਟ ਵਿਚ ਹੋਈ ਬੇਵਕਤੀ ਮੌਤ ਤੇ ਸਮੂਹ ਕਲੱਬ ਮੈਂਬਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਂਦਾ ਹੈ।
ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।।

ਸ਼ਹੀਦ ਊਧਮ ਸਿਘ ਕਲੱਬ, ਸ ਸਰੂਪ ਸਿੰਘ ਗਿੱਲ ਦੇ ਅਚਾਨਕ ਤੁਰ ਜਾਣ ਤੇ ਦੁੱਖ ਦਾ ਇਜਹਾਰ ਕਰਦਾ ਹੈ,ਕਲ ਓਹਨਾ ਦੇ ਅੰਤਿਮ ਸੰਸਕਾਰ ਤੇ ਪਹੁੰਚਣ ਦੀ ਬੇਨਤ...
29/01/2025

ਸ਼ਹੀਦ ਊਧਮ ਸਿਘ ਕਲੱਬ, ਸ ਸਰੂਪ ਸਿੰਘ ਗਿੱਲ ਦੇ ਅਚਾਨਕ ਤੁਰ ਜਾਣ ਤੇ ਦੁੱਖ ਦਾ ਇਜਹਾਰ ਕਰਦਾ ਹੈ,ਕਲ ਓਹਨਾ ਦੇ ਅੰਤਿਮ ਸੰਸਕਾਰ ਤੇ ਪਹੁੰਚਣ ਦੀ ਬੇਨਤੀ ਹੈ ਜੀ,
ਸਥਾਨ ,ਗਿੱਲ ਪੱਤੀ ਦੇ ਸ਼ਮਸ਼ਾਨ ਘਾਟ ਢਿਲਵਾਂ ਰੋਡ ਪੰਜਗਰਾਈਂ ਕਲਾਂ

ਸ਼ਹੀਦ ਊਧਮ ਸਿਘ ਕਲੱਬ ਵਲੋਂ ਆਉਣ ਵਾਲੇ ਨਵੇਂ ਸਾਲ ਦੀਆਂ ਸਾਰੇ ਨਗਰ ਪੰਜਗਰਾਈਂ ਕਲਾਂ ਦੇ ਨਿਵਾਸੀਆਂ ਦੇਸ ਪ੍ਰਦੇਸ ਵਿਚ ਵਸਦੇ ਆਪਣੇ ਪਿੰਡ ਵਾਸੀਆਂ ਨ...
31/12/2024

ਸ਼ਹੀਦ ਊਧਮ ਸਿਘ ਕਲੱਬ ਵਲੋਂ ਆਉਣ ਵਾਲੇ ਨਵੇਂ ਸਾਲ ਦੀਆਂ ਸਾਰੇ ਨਗਰ ਪੰਜਗਰਾਈਂ ਕਲਾਂ ਦੇ ਨਿਵਾਸੀਆਂ ਦੇਸ ਪ੍ਰਦੇਸ ਵਿਚ ਵਸਦੇ ਆਪਣੇ ਪਿੰਡ ਵਾਸੀਆਂ ਨੂੰ ਮੁਬਾਰਕਾਂ ਪਰਮਾਤਮਾ ਚੜਦੀ ਕਲਾ ਦਾ ਬਲ ਬਖਸ਼ੇ

ਪੰਜਗਰਾਈਂ ਕਲਾਂ ਦੀ ਧੀ ਨੂੰ ਮੁਬਾਰਕਾਂ ਗੁਰਪ੍ਰੀਤ ਸਿੰਘ ਬਰਾੜ Brar Brothers ਦੀ ਸਪੁੱਤਰੀ ਜੱਜ ਬਣੀ।ਬਾਬਾ ਅਮਨਦੀਪ ਸਿੰਘ ਦੀ ਭਤੀਜੀ ਨੂੰ ਪੂਰੇ ...
17/10/2024

ਪੰਜਗਰਾਈਂ ਕਲਾਂ ਦੀ ਧੀ ਨੂੰ ਮੁਬਾਰਕਾਂ
ਗੁਰਪ੍ਰੀਤ ਸਿੰਘ ਬਰਾੜ Brar Brothers ਦੀ ਸਪੁੱਤਰੀ ਜੱਜ ਬਣੀ।ਬਾਬਾ ਅਮਨਦੀਪ ਸਿੰਘ ਦੀ ਭਤੀਜੀ ਨੂੰ ਪੂਰੇ ਪਿੰਡ ਤੇ ਕਲੱਬ ਵੱਲੋਂ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ,, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।।

ਬਹੁਤ ਹੀ ਸ਼ਰੀਫ਼ ਤੇ ਨੇਕ ਦਿਲ ਇਨਸਾਨ ਸੁਖਮੰਦਰ ਸਿੰਘ ਬਰਾੜ ਨੂੰ ਗੁਰਦੁਰਾਰਾ ਨਾਨਕ ਸਦਨ ਪੰਜਗਰਾਈ ਕਲਾਂ ਦਾ ਦੂਜੀ ਵਾਰ ਪ੍ਰਧਾਨ ਬਣਨ ਤੇ ਵਧਾਈਆਂ ਜ...
13/04/2024

ਬਹੁਤ ਹੀ ਸ਼ਰੀਫ਼ ਤੇ ਨੇਕ ਦਿਲ ਇਨਸਾਨ ਸੁਖਮੰਦਰ ਸਿੰਘ ਬਰਾੜ ਨੂੰ ਗੁਰਦੁਰਾਰਾ ਨਾਨਕ ਸਦਨ ਪੰਜਗਰਾਈ
ਕਲਾਂ ਦਾ ਦੂਜੀ ਵਾਰ ਪ੍ਰਧਾਨ ਬਣਨ ਤੇ ਵਧਾਈਆਂ ਜੀ

26/12/2023

ਸਾਹਿਬਜ਼ਾਦਿਆ ਦੀ ਲਾਸਾਨੀ ਕੁਰਬਾਨੀ ਨੂੰ ਕਲੱਬ ਵਲੋਂ ਸਿਜਦਾ💐💐

ਅੰਤਿਮ ਅਰਦਾਸ ਵਿਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।
08/08/2023

ਅੰਤਿਮ ਅਰਦਾਸ ਵਿਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

ਕਲੱਬ ਮੈਂਬਰ ਜਗਵਿੰਦਰ ਸਿੰਘ ਰਿੰਟੁ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਕਲੱਬ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈਭੋਗ ਤੇ ਪਹੁੰਚਣ ਦੀ ਬੇਨਤੀ...
25/05/2023

ਕਲੱਬ ਮੈਂਬਰ ਜਗਵਿੰਦਰ ਸਿੰਘ ਰਿੰਟੁ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਕਲੱਬ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ
ਭੋਗ ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

ਕਲੱਬ ਮਾਤਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।।ਅੰਤਿਮ ਅਰਦਾਸ ਵਿੱਚ ਸ਼ਮਿਲ ਹੋਣ ਦੀ ...
25/05/2023

ਕਲੱਬ ਮਾਤਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।।
ਅੰਤਿਮ ਅਰਦਾਸ ਵਿੱਚ ਸ਼ਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

ਸ਼ਹੀਦ ਊਧਮ ਸਿੰਘ ਕਲੱਬ ਅਤੇ ਪਿੰਡ ਪੰਜਗਰਾਈਂ ਕਲਾਂ ਵਲੋਂ ਸ ਪ੍ਰਕਾਸ਼ ਸਿੰਘ ਜੀ ਬਾਦਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ,ਓਹਨ...
25/04/2023

ਸ਼ਹੀਦ ਊਧਮ ਸਿੰਘ ਕਲੱਬ ਅਤੇ ਪਿੰਡ ਪੰਜਗਰਾਈਂ ਕਲਾਂ ਵਲੋਂ ਸ ਪ੍ਰਕਾਸ਼ ਸਿੰਘ ਜੀ ਬਾਦਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ,
ਓਹਨਾ ਦੇ ਪਿੰਡ ਪੰਜਗਰਾਈਂ ਕਲਾਂ ਤੇ ਪੰਜਾਬ ਲਈ ਕੀਤੇ ਵਿਕਾਸ ਦੇ ਕੰਮਾਂ ਲਈ ਪਿੰਡ ਨਿਵਾਸੀ ਰਿਣੀ ਰਹਿਣਗੇ ਪ੍ਰਮਾਤਮਾ ਉਨ੍ਹਣਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ💐

Address

PanjGrain Kalan
Faridkot
151207

Telephone

+919814200175

Website

Alerts

Be the first to know and let us send you an email when Saheed Udam Singh Youth Club PanjGrain Kalan FaridKot posts news and promotions. Your email address will not be used for any other purpose, and you can unsubscribe at any time.

Contact The Business

Send a message to Saheed Udam Singh Youth Club PanjGrain Kalan FaridKot:

Share

Category