Cosco cricket fever24

Cosco cricket fever24 CRICKET TOURNAMENT LIVE 24
HD FACEBOOK AND YOUTUBE JOINT WITH SCORECARD

22/06/2023

Cosco ਕ੍ਰਿਕਟ ਦੀ ਅਸਲ ਸਚਾਈ ਪਹਿਲਾਂ ਬੰਦਾ ਘਰੋਂ ਗਾਲਾਂ ਖਾਕੇ ਟੂਰਨਾਮੈਂਟ ਖੇਡਣ ਜਾਂਦਾ ਕਿਸੇ ਨੂੰ ਘਰ ਦੀ sport ਐ ਤੇ ਕਿਸੇ ਨੂੰ ਐਂਟਰੀ ਲਈਂ ਨਹੀ ਪੈਸੇ ਮਿਲਦੇ ਤੇਲ ਦਾ ਖਰਚਾ ਫੇਰ ਏਨੀ ਗਰਮੀ ਚ ਟੂਰਨਾਮੈਂਟ ਖੇਡਣ ਜਾਂਦਾ ਸਾਰਾ ਦਿਨ ਚ ਕਈ ਜਿਵੇਂ ਜਾਂਦੇ ਨੇ ਐਮੀ ਮੁੜੇ ਓਂਦੇ ਨੇ ਕਿਉਂ ਕੀ ਓਹ ਆਪਣੀ ਕਿਸਮਤ ਤੇ ਜ਼ੋਰ ਕਿਸੇ ਦੂਸਰੇ ਤੇ ਭਰੋਸੇ ਤੇ ਸ਼ਡ ਦਿੰਦੇ ਨੇ ਕਿਉਂਕਿ ਜਿਹੜਾ player ਠੀਕ ਠਾਕ ਹੁੰਦੇ ਓਹਦੇ ਲਈਂ ਅੱਜ ਦੇ ਦੌਰ ਚ ਕ੍ਰਿਕਟ ਨਾ ਹੀ ਖੇਡੇ ਕਿਉਕਿ ਇਹੋ ਜੀ trophy ਦਾ ਕੋਈ ਫਾਇਦਾ ਨਹੀਂ ਜਿਹੜੀ ਕਿਸੇ ਹੋਰ ਦੇ ਦਮ ਤੇ ਜਿੱਤੀ ਹੋਵੇ ਅੱਜ ਕੱਲ ਪਿੰਡ ਦੀ game ਕੁਛ ਦਾ ਇਹੀ ਹਾਲ ਐ ਆਪਣੇ ਦਮ ਤੇ ਕੱਟ ਦੁਜੇ ਦੇ ਸਿਰ ਜਿਤਨਾ ਆਦਤ ਬਣਾ ਲਯੀ
ਪਿੰਡ ਵਾਲਾ ਪਲੇਅਰ trophy ਜਿੱਤ ਕੇ ਘਰੇ ਪੁਹੰਚ ਜਾਂਦਾ ਬਾਪੂ ਦੇਖ ਤੇਰਾ ਪੁੱਤ ਅੱਜ trophy ਜਿੱਤ ✌ ਗਿਆ ਬਾਪੂ ਕਹਿੰਦਾ ਮਾਨ ਐ ਮੈਨੂੰ ਤੇਰੇ ਤੇ ਪੁੱਤ ਬਾਪੂ ਕਹਿੰਦਾ ਚਲ ਤੇਰਾ ਮੈਚ ਦੇਖਦੇ ਆ
ਪਿੰਡ ਵਾਲਾ player ਸੋਚਣ ਲੱਗਾ ਕੀ ਹੁਣ ਬਾਪੂ ਨੂੰ ਕੀ ਦਸਾਂ ਕੀ ਮੈਂ ਤਾਂ ਸਿਰਫ ਬੋਲਾ ਚੈੱਕ ਕਰਦਾ ਸੀ ਜਾਂ toss ਕਰਨ ਜਾਂਦਾ ਸੀ ਜਾਂ ਫੇਰ ਕਦੇ umpire ਖੜ ਜਾਂਦਾ ਸੀ ਉਹ ਹੁਣ ਬਾਪੂ ਨੂੰ ਕਿਵੇਂ ਦਸੇ ਕੀ ਆਪਣੇ ਦਮ ਤੇ ਨਹੀ ਬਾਹਰੋਂ ਖੇਡ ਰਹੇ players ਦੇ ਦੱਮ ਤੇ ਜਿਤੈ ਨੇ
ਫੇਰ ਬਾਪੂ ਕਹਿੰਦਾ ਚਲ ਪੁੱਤ ਚਲਾਂ ਤੇਰਾ ਮੈਚ ਦੇਖੀਏ ਬਾਪੂ ਜਦੋ ਮੈਚ ਦੇਖਦਾ ਤੇ ਪੁੱਛਦਾ ਪੁੱਤ ਤੂੰ ਕਿੱਥੇ ਐ ਸਾਰਾ ਮੈਚ ਖਤਮ ਹੌ ਜਾਂਦਾ ਪਰ ਪਿੰਡ ਵਾਲਾ player ਨਾ betting ਤੇ ਨਾ bowling ਤੇ ਫੇਰ ਓਸ ਪਿੰਡ ਵਾਲੇ player ਦੇ ਬਾਪੂ ਦੇ ਦਿਲ ਤੇ ਕੀ ਬੀਤੂ ਮੇਰਾ msg ਕਿਸੇ ਨੂੰ ਬੁਰਾ ਲੱਗੂ ਕਿਸੇ ਨੂੰ ਸਮਝ ਆਇਆ ਕਿਸੇ ਨੂੰ ਨਹੀ ਆਇਆ ਬਾਕੀ ਤੁਹਾਡੀ ਆਪਣੀ ਸੋਚ ਲਾਸ੍ਟ ਚ ਮੈਂ ਤਾਂ ਏਹੀ ਕਹੁਗਾ ਆਪਣੀ ਕਿਸਮਤ ਜਾ tailant ਕਿਸੇ ਦੇ ਮੌਡੈ ਤੇ ਨਾ ਰੱਖੋ ਅੱਜ ਹਾਰ ਕਲ ਜਿੱਤ ਇਹੀ ਗੇਮ ਐ ਆਪਣੇ ਦਮ ਤੇ ਖੇਡੇ ਬੰਦਾ ਹਾਰ ਜਿੱਤ ਬਣੀ ਐ

Address

PHULO Mithi
Bathinda
151401

Telephone

+918360761557

Website

Alerts

Be the first to know and let us send you an email when Cosco cricket fever24 posts news and promotions. Your email address will not be used for any other purpose, and you can unsubscribe at any time.

Share

Category