Kabaddii fan

Kabaddii fan Kabaddi

01/04/2021

ਧਰਮਪੁਰਾ{ਮਾਨਸਾ}ਕਬੱਡੀ ਟੂਰਨਾਮੈਂਟ
8ਆੱਲ ਉਪਨ ਕਲੱਬਾਂ
ਮਿਤੀ 31•3•2021
ਫਾਈਨਲ ਰਿਜਲਟ👇
🥇ਮਾਲਵਾ ਕਲੱਬ ਮਹਿਲਾਂ ਚੋਕ👉🏻3️⃣0️⃣61000💰
🥈NRI ਕਲੱਬ ਨਕੋਦਰ2️⃣7️⃣👉🏻41000💰
➡️ਬੈਸਟ ਰੇਡਰ👉🏻ਗਗਨ ਜੋਗੇਵਾਲ 10ਰੇਡਾ 10ਪੁਆਇੰਟ
➡️ਬੈਸਟ ਜਾਫੀ👉🏻ਬੱਬੂ ਝਨੇੜੀ 5ਟੱਚ 3ਜੱਫੇ
ਬੈਸਟਾ ਨੂੰ 11_11000💸ਸੀ
➡️NRI ਕਲੱਬ ਨਕੋਦਰ ਟੀਮ👉🏻ਮੰਗੀ ਬੱਗਾ ਪਿੰਡ,ਜੱਗਾ ਚਿੱਟੀ,ਗਗਨ ਜੋਗੇਵਾਲ,ਚੀੜਾ ਕਾਲੇ ਸੰਘਿਆਂ,ਜੱਗੂ ਹਾਕਮਵਾਲਾ,ਸੁਲਤਾਨ ਸ਼ਮਸ਼ਪੁਰ,ਗੁਰਪ੍ਰੀਤ ਠੀਕਰੀਵਾਲਾ,ਗੋਪਾ ਚੱਕਾਵਾਲਾ,ਮਨੀ ਸੰਧੂ ਚੱਠਾ,ਕਾਕਾ ਨੰਗਲੇਵਾਲਾ,ਬੱਬੂ ਭਿੰਡਰ,,
➡️ਮਾਲਵਾ ਕਲੱਬ ਮਹਿਲਾਂ ਚੋਕ ਟੀਮ👉🏻ਪ੍ਰਦੀਪ ਤੂਫਾਨ,ਸੰਦੀਪ ਲੁੱਧਰ,ਧਿਆਨਾ ਦਿੜਬਾ,ਮੰਨ ਸਿੰਘ ਦਿੜਬਾ,ਮਨੀ ਬੱਦੋਵਾਲ,ਸੱਤੀ ਦਿੜਬਾ,ਕਾਜੂ ਰਾਣੀਕੇ,ਅੰਮ੍ਰਿਤ ਫਤਿਹਗੜ੍ਹ ਛੰਨਾ,ਬੱਬੂ ਝਨੇੜੀ,,
➡️ਕੁਮੈਂਟੇਟਰ🎤ਅਮਰੀਕ ਖੋਸਾ ਕੋਟਲਾ,ਸੁੱਖਾ ਖੜਿਆਲ,ਸਵਰਨ ਸੰਧੂ, ਹੋਰ ਵੀ
➡️Live🎥Kabaddi Junction

✅✍🏻ਨਿਸ਼ਾਨ ਖੇਮਕਰਨ
ਐਡਿੰਮਨ🖊️ਸੇਵਕ ਵਲਟੋਹਾ

31/03/2021

ਢਿੰਡੀਵਾਲ{ਤਰਨਤਾਰਨ}ਕਬੱਡੀ ਸ਼ੋਅ ਮੈਚ
ਮਿਤੀ 31•3•2021
ਮਾਝਾ ਖਾਲਸਾ ਕਲੱਬ ਘਰਿਆਲਾ{ਕੋਚ ਜਸਵਿੰਦਰ ਕਲਸੀ}🆚️ਮਾਤਾ ਨਸੀਬ ਕੌਰ ਕਲੱਬ ਬੈਂਕਾਂ ਫਰਵਾਹੀ{ਬਾਜੂ ਬੈਂਕਾਂ}
🥇ਘਰਿਆਲਾ👉🏻4️⃣4️⃣
🥈ਫਰਵਾਹੀ ਬੈਂਕਾਂ👉🏻3️⃣0️⃣
➡️ਘਰਿਆਲਾ ਟੀਮ👉🏻ਲਾਡੀ ਸ਼ਹੀਦਾਂ,ਗੋਪੀ ਫੇਰੂਮਾਨੀਆ,ਕੁੱਕੂ ਦਰਜਾਕੇ,ਤਾਰੀ ਖੀਰਾਂਵਾਲ,ਬਿੱਲੀ ਲੱਲੀਆਂ,ਗੱਗੀ ਖੀਰਾਂਵਾਲ,ਸ਼ੇਰਾ ਮੀਰਾਂਕੋਟ,ਫੌਜੀ ਭੋਲੇਕੇ,ਜੈਂਮਲ ਸੰਘਾ,ਸੇਵਕ ਤਲਵੰਡੀ,,
➡️ਫਰਵਾਹੀ ਬੈਂਕਾਂ ਟੀਮ👉🏻ਰਾਜਾ ਪੱਧਰੀ,ਅਰਸ਼ ਪੂਹਲਾ,ਲਵਲੀ ਵੇਰੇਵਾਲਾ,ਬਾਜੂ ਚੋਹਲਾ ਸਾਹਿਬ,ਬੁੱਗਾ ਮੱਲ੍ਹੀਆ,ਅੰਮ੍ਰਿਤ ਸੁਰ ਸਿੰਘ,ਗੁਰਲਾਲ ਸੋਹਲ,ਬੰਟੀ ਟਿੱਬਾ,ਸ਼ਿੰਦਰ ਪੱਧਰੀ,ਕਾਕਾ ਅੰਮੀਸ਼ਾਹ,ਬੰਨ੍ਹਾ ਧਾਲੀਵਾਲ ਬੇਟ,,
➡️ਕੁਮੈਂਟੇਟਰ🎤ਰਣਜੀਤ ਸੁੱਗਾ,ਮਿਲਖਾ ਮਾਲੂਵਾਲ ਨੇ ਬਹੁਤ ਸੋਹਣੇ ਬੋਲ ਬੋਲੇ
➡️ਰੈਫਰੀ👉🏻ਦਿਲਬਾਗ ਘਰਿਆਲਾ,ਸੁੱਖਾ ਸਫਰਕੋਟੀਆ,ਸੰਮਾ ਕਬੂਤਰ
➡️🔗⛓️ਮਾਹਲਾ ਬੈਰੀਗੈਟ ਸੁਰ ਸਿੰਘ
➡️Live🎥Majhail Tv

ONLINE KABADDI OO.333
✅✍🏻ਨਿਸ਼ਾਨ ਖੇਮਕਰਨ
ਐਡਿੰਮਨ🖊️ਸੇਵਕ ਵਲਟੋਹਾ

Kabaddi match
31/03/2021

Kabaddi match

26/03/2021
17/01/2021

like and share

16/09/2020

⚜️ਕਬੱਡੀ ਓਪਨ ਪਿੰਡ ਪੱਧਰ ਲੀਗ ਮੁਕਾਬਲੇ⚜️
ਪਿੰਡ ਅਲਕੜਾ (ਬਰਨਾਲਾ) ਫਾਈਨਲ ਰਿਜਲਟ
👇👇
ਪਹਿਲਾਂ ਸਥਾਨ1️⃣ ਰਾਏਸਰ 💰
ਦੂਜਾ ਸਥਾਨ2️⃣ ਸ਼ਹਿਣਾ 💰
ਬੈਸਟ ਰੇਡਰ:- ਬਿੰਦਰੁ ਧੂਰਕੋਟ
ਬੈਸਟ ਜਾਫੀ:- ਸੁਖਦੀਪ ਰਾਏਸਰ
(ਬੈਸਟਾ ਨੂੰ ਕੱਪ ਦਿੱਤੇ ਗਏ🏆🏆)
ਸ਼ਹਿਣਾ:- ਬਿੰਦਰੁ ਧੂਰਕੋਟ, ਕਰਨ ਦੀਨਾ ਸਾਹਿਬ ਅਤੇ ਯੋਧਾ etc..
ਰਾਏਸਰ:- ਕਾਲੂ ਭੋਤਨਾ,ਬਿੱਲਾ ਗੁਰਮਾ,ਰਾਜਾ ਅਤੇ ਸੁਖਦੀਪ etc..
ਕਬੱਡੀ ਇਕ ਪਿੰਡ ਓਪਨ (2 ਬਾਹਰੋਂ) ਦਿਆਂ 20 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸਾਰੇ ਚੋਟੀ ਦੇ ਸੁਪਰਸਟਾਰ ਖੇਡੇ ਅਤੇ ਇਹ ਲੀਗ ਅੰਤਰਾਸ਼ਟਰੀ ਰੈਫ਼ਰੀ ਪ੍ਰਗਟ ਢਿੱਲਵਾਂ ਵੱਲੋ ਕਰਵਾਈ ਗਈ ਅਤੇ ਕਮੇਟੀ ਵੱਲੋਂ ਬਾਈ ਪ੍ਰਗਟ ਦਾ ਸਨਮਾਨ ਵੀ ਕੀਤਾ ਗਿਆ।।
ਸਾਰਿਆਂ ਟੀਮਾਂ ਬਾਈ ਪ੍ਰਗਟ ਦੇ ਮੋਹ ਸਦਕਾ ਪਹਿਲੇ ਸੱਦੇ ਨੂੰ ਕਬੂਲ ਦਿਆਂ ਹੋਇਆ ਪੁੱਜਿਆਂ।।🙏🙏

ਐਡਮੀਨ ✍️ ਗੁਰੀ ਸਿੱਧੂ ਘੁਕਿਆਂਵਾਲੀ।।

Address

Barnala

Telephone

+18196999378

Website

Alerts

Be the first to know and let us send you an email when Kabaddii fan posts news and promotions. Your email address will not be used for any other purpose, and you can unsubscribe at any time.

Share

Category