28/05/2026
ਮਿਲਦੇ ਹਾਂ ਜੀ ਪਿੰਡ ਸ਼ੀਹ ਚਠਿਆਲ ਨੇੜੇ ਗੜਦੀਵਾਲਾ ( ਹੁਸ਼ਿਆਰਪੁਰ ) ਵਿਖੇ ਜਿੱਥੇ ਸਾਡੇ ਵੀਰਾਂ ਵੱਲੋਂ ਮਿਤੀ 4-5 ਜੂਨ 2026 ਨੂੰ ਉੱਚ ਕੋਟੀ ਦਾ ਵਾਲੀਬਾਲ ਕੱਪ ਕਰਵਾਇਆ ਜਾਵੇਗਾ 🏆
ਟੂਰਨਾਮੈਂਟ ਇੱਕ ਪਿੰਡ ਦੇ ਚਾਰ ਅਤੇ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ 👍
ਧੰਨਵਾਦ ਚੰਠਿਆਲੀ ਕਿੰਗਸ ਕਲੱਬ ਦਾ ਜਿੰਨਾ ਵੱਲੋਂ ਦਾਸ Lovely Gill Commenteter ਨੂੰ ਪੰਜਾਬੀ ਬੋਲਾਂ ਦੀ ਸਾਂਝ ਪਾਉਣ ਲਈ ਸੱਦਾ ਪੱਤਰ ਪੁੱਜਿਆ 🙏
ਵਧੇਰੇ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ 👇