08/04/2026
30ਵਾਂ “ਗ਼ਦਰੀ ਬਾਬਿਆਂ ਦਾ ਮੇਲਾ” 2 ਅਗਸਤ ਨੂੰ ਬੇਅਰ ਕ੍ਰੀਕ ਪਾਰਕ, ਸਰੀ ਵਿਖੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 30ਵਾਂ “ਗ਼ਦਰੀ ਬਾਬਿਆਂ ਦਾ ਮੇਲਾ” 2 ਅਗਸਤ 2026 (ਐਤਵਾਰ) ਨੂੰ ਬੇਅਰ ਕ੍ਰੀਕ ਪਾਰਕ, ਸਰੀ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਵਾਰ ਦਾ ਮੇਲਾ ਗ਼ਦਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਅਤੇ ਸਿਪਾਹੀਆਂ ਨੂੰ ਸਮਰਪਿਤ ਹੋਵੇਗਾ। ਪ੍ਰਬੰਧਕਾਂ ਨੇ ਸਮੂਹ ਪੰਜਾਬੀ ਭਾਈਚਾਰੇ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਇਸ ਇਤਿਹਾਸਕ ਮੇਲੇ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ।
ਆਓ, ਆਪਣੇ ਇਤਿਹਾਸ, ਵਿਰਸੇ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਸ ਮੇਲੇ ਨੂੰ ਕਾਮਯਾਬ ਬਣਾਈਏ।
📅 ਮਿਤੀ: 2 ਅਗਸਤ 2026 (ਐਤਵਾਰ)
📍 ਸਥਾਨ: ਬੇਅਰ ਕ੍ਰੀਕ ਪਾਰਕ, ਸਰੀ (ਬੀ.ਸੀ.)
Hashtags:
PunjabiCommunity GhadarMovement BabbarAkali PunjabiHeritage CanadianPunjabis CommunityEvent History Culture