14/12/2025
“The SATRANGI PEENGH AUSTRALIA /NZLD TOUR”
-August/September 2026
ਆ ਰਹੇ ਹਾਂ ਤੁਹਾਡੇ ਕੋਲ ਸੱਜਣ ਬੇਲੀਓ ❤️
ਮਿਲ ਬੈਠਾਂਗੇ ਪਰਿਵਾਰਾਂ ਨਾਲ ਤੇ ਆਪਣੇ ਗੀਤਾਂ, ਕਲੀਆਂ ਅਤੇ ਕਵੀਸ਼ਰੀ ਦੇ ਰਾਹੀਂ ਪਾਵਾਂਗੇ ਪੰਜਾਬੀਅਤ ਦੀ ਬਾਤ, ਮਿਲਦੇ ਆਂ ਜੀ ਜਲਦੀ 🙏🏻
Super excited to announce the Australia & New Zealand Tour – August & September 2026.
It has truly been a blessing to create so many beautiful memories with you over the years through our previous tours. We look forward to seeing you once again with your families, as we come together to create many more unforgettable moments 🙏🏻