Australia vich Panjabi ਆਸਟ੍ਰੇਲੀਆ ਵਿੱਚ ਪੰਜਾਬੀ

Australia vich Panjabi  ਆਸਟ੍ਰੇਲੀਆ ਵਿੱਚ ਪੰਜਾਬੀ Contact information, map and directions, contact form, opening hours, services, ratings, photos, videos and announcements from Australia vich Panjabi ਆਸਟ੍ਰੇਲੀਆ ਵਿੱਚ ਪੰਜਾਬੀ, Festival, Richmond Road, Blacktown.

Sydney's Vaisakhi Festival celebrates the cultural heritage of Punjab, The festival marks the start of Sikh Calendar and carries a significant importance historically, culturally and spiritually.

Vaisakhi Mela 2026
15/04/2026

Vaisakhi Mela 2026

🌾✨ ਸਿਡਨੀ ਵਿਸਾਖੀ ਮੇਲਾ 2026 ਸ਼ਾਨੋ-ਸ਼ੌਕਤ ਨਾਲ ਸੰਪੰਨ ✨🌾🙏 ਸਭ ਤੋਂ ਪਹਿਲਾਂ ਖਾਸ ਧੰਨਵਾਦ ਸਾਡੇ ਵੱਡੇ ਵੀਰ ਸ. ਦਵਿੰਦਰ ਸਿੰਘ ਧਾਰੀਆ ਜੀ ਦਾ 🙏ਜ...
14/04/2026

🌾✨ ਸਿਡਨੀ ਵਿਸਾਖੀ ਮੇਲਾ 2026 ਸ਼ਾਨੋ-ਸ਼ੌਕਤ ਨਾਲ ਸੰਪੰਨ ✨🌾

🙏 ਸਭ ਤੋਂ ਪਹਿਲਾਂ ਖਾਸ ਧੰਨਵਾਦ ਸਾਡੇ ਵੱਡੇ ਵੀਰ ਸ. ਦਵਿੰਦਰ ਸਿੰਘ ਧਾਰੀਆ ਜੀ ਦਾ 🙏
ਜਿਨ੍ਹਾਂ ਦੀ ਸੋਚ ਅਤੇ ਮਿਹਨਤ ਨਾਲ ਇਹ ਵਿਸਾਖੀ ਮੇਲਾ 2004 ਵਿੱਚ ਸ਼ੁਰੂ ਹੋਇਆ ਅਤੇ ਅੱਜ 23 ਸਾਲਾਂ ਤੋਂ ਲਗਾਤਾਰ ਸਫਲਤਾਪੂਰਵਕ ਚੱਲ ਰਿਹਾ ਹੈ। ਉਨ੍ਹਾਂ ਦਾ ਯੋਗਦਾਨ ਸਾਡੇ ਲਈ ਪ੍ਰੇਰਣਾ ਹੈ।

💐 ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਵੱਲੋਂ ਦਿਲੋਂ ਧੰਨਵਾਦ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੇਲੇ ਵਿੱਚ ਸ਼ਿਰਕਤ ਕਰਕੇ ਇਸਨੂੰ ਕਾਮਯਾਬ ਬਣਾਇਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਨੇ ਨਵੇਂ ਰਿਕਾਰਡ ਬਣਾਏ ਅਤੇ ਹੋਰ ਵੱਡਾ ਰੂਪ ਧਾਰਿਆ।

🙏 ਵਿਸ਼ੇਸ਼ ਧੰਨਵਾਦ ਕੌਂਸਲਰ ਜੁਗਨਦੀਪ ਸਿੰਘ ਜਵਾਹਰਵਾਲਾ ਜੀ ਦਾ, ਜੋ ਹਰ ਸਾਲ ਫਾਇਨੈਂਸ਼ਲ ਸਹਿਯੋਗ ਦੇ ਕੇ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।

🎉 ਮੇਲੇ ਦੀ ਰੌਣਕ ਵਿੱਚ ਚਾਰ ਚੰਦ ਲਗਾਏ:
👩‍👧 ਬੀਬੀਆਂ ਦੀ ਰੱਸਾਕਸੀ ਅਤੇ ਚਾਟੀ ਰੇਸ
👦 ਬੱਚਿਆਂ ਦੀਆਂ ਦੌੜਾਂ ਅਤੇ ਮੁਕਾਬਲੇ
💃 ਗਿੱਧਾ ਅਤੇ ਭੰਗੜਾ
🎭 ਸੱਭਿਆਚਾਰਕਰੋਗਰਾਮ ਅਤੇ ਹੋਰ ਕਈ ਰੰਗਾਰੰਗ ਪੇਸ਼ਕਾਰੀਆਂ

🙏 ਅਸੀਂ ਧੰਨਵਾਦ ਕਰਦੇ ਹਾਂ ਸਾਰੇ ਮਾਣਯੋਗ ਮੰਤਰੀ ਸਾਹਿਬਾਨ ਅਤੇ ਮਹਿਮਾਨਾਂ ਦਾ ਜਿਨ੍ਹਾਂ ਨੇ ਆਪਣੀ ਹਾਜ਼ਰੀ ਨਾਲ ਮੇਲੇ ਦੀ ਸ਼ੋਭਾ ਵਧਾਈ।

❤️ ਤੁਹਾਡੇ ਸਹਿਯੋਗ ਨਾਲ ਇਹ ਮੇਲਾ ਹਰ ਸਾਲ ਹੋਰ ਵੱਡਾ ਅਤੇ ਸ਼ਾਨਦਾਰ ਬਣਦਾ ਜਾ ਰਿਹਾ ਹੈ।

📅 ਆਓ ਅਗਲੇ ਸਾਲ 24ਵੇਂ ਸਿਡਨੀ ਵਿਸਾਖੀ ਮੇਲੇ ਵਿੱਚ ਫਿਰ ਮਿਲੀਏ!
ਵੱਲੋਂ

— ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਟੀਮ 🌟
👍

Vaisakhi Mela
09/04/2026

Vaisakhi Mela

5 Days to Go
07/04/2026

5 Days to Go

17/11/2025

ਭਾਰਤੀ ਮੂਲ ਦੀ 33 ਸਾਲਾਂ ਗਰਭਵਤੀ ਔਰਤ ਦੀ ਸਿਡਨੀ ਵਿੱਚ ਮੌਤ
ਹੋਰਨਸਬੀ ਵਿੱਚ ਵਾਪਰਿਆ ਹਾਦਸਾ

ਸਿਡਨੀ ਦੇ ਇਲਾਕੇ ਹੋਰਨਸਬੀ ਵਿੱਚ 33 ਸਾਲਾਂ ਸਮਾਨਵਿਥਾ ਧਰੇਸ਼ਵਰ ਦੀ ਮੌਤ ਨੇ ਸਾਰੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੁਕਰਵਾਰ ਸ਼ਾਮ ਨੂੰ ਆਪਣੇ ਤਿੰਨ ਸਾਲਾਂ ਬੱਚੇ ਅਤੇ ਪਤੀ ਨਾਲ ਸ਼ਾਮ ਨੂੰ ਸੈਰ ਕਰ ਰਹੀ ਸੀ । ਹੋਰਨਸਬੀ ਸ਼ਟੇਸ਼ਨ ਦੇ ਨੇੜੇ ਉਹ ਜਦ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਆਉਂਦੀ ਕਾਰ ਨੇ ਟੱਕਰ ਮਾਰ ਦਿੱਤੀ । ਇਹ ਟੱਕਰ ਇਨੀ ਭਿਆਨਕ ਸੀ ਕਿ ਧਰੇਸ਼ਵਰ ਦੀ ਸੁੱਧ ਬੁੱਧ ਗਵਾ ਦਿੱਤੀ ।ਐਬੂਲੈਂਸ ਨੇ ਮੌਕੇ ਤੇ ਪਹੁੰਚ ਕੇ ਉਸਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ । ਇਸ ਘਟਨਾ ਵਿੱਚ ਧਰੇਸ਼ਵਰ ਦੇ ਨਾਲ-ਨਾਲ ਉਸ ਦੇ ਅੰਦਰ ਪਲ ਰਹੇ ਬੱਚੇ ਦਿ ਵੀ ਮੌਤ ਹੋ ਗਈ ਜਿਸ ਨੇ ਕਿ ਕੁਝ ਹਫਤੇ ਤੱਕ ਇਹ ਦੁਨੀਆਂ ਦੇਖਣੀ ਸੀ। ਰੱਬ ਅੱਗੇ ਅਰਦਾਸ ਹੈ ਕਿ ਪਰਮਾਤਮਾ ਉਸ ਦੇ ਪਤੀ ⁠ ਪੁੱਤਰ ਅਤੇ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਹੌਸਲਾ ਤੇ ਹਿੰਮਤ ਬਖਸ਼ੇ। ਪੁਲਿਸ ਮੁਤਾਬਕ ਹਾਦਸੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਜਮਾਨਤ ਵੀ ਰੱਦ ਕਰ ਦਿੱਤੀ ਗਈ ਹੈ ⁠।

Address

Richmond Road
Blacktown, NSW
2148

Telephone

+61468467266

Website

Alerts

Be the first to know and let us send you an email when Australia vich Panjabi ਆਸਟ੍ਰੇਲੀਆ ਵਿੱਚ ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Business

Send a message to Australia vich Panjabi ਆਸਟ੍ਰੇਲੀਆ ਵਿੱਚ ਪੰਜਾਬੀ:

Share

Category