21/12/2025
ਬਹੁਤ ਬਹੁਤ ਧੰਨਵਾਦ ਮੇਰੇ ਪਿੰਡ ਦੇ ਵੈਟਨਰੀ ਡਾਕਟਰ ਮਨਪ੍ਰੀਤ ਸਿੰਘ ਦਾ ਜਿਨ੍ਹਾਂ ਯਤਨਾਂ ਨਾਲ Virbac animal health india pvt ltd ਕੰਪਨੀ ਦੇ
ਮਨੇਜਰ ਸਾਹਿਬ ਸੁਨੀਲ ਕੁਮਾਰ ਅਤੇ ਵਿਸ਼ਾਲਦੀਪ ਨੇ ਪਿੰਡ ਸੇਖਾ ਕਲਾਂ ਦੇ ਪ੍ਰਾਇਮਰੀ ਸਕੂਲ ਨੂੰ ਬੱਚਿਆਂ ਦੇ ਪਾਣੀ ਪੀਣ ਲਈ ਆਰੋ ਸਿਸਟਮ ਦਿੱਤਾ ਜੋ ਕਿ ਸਰਦੀਆਂ ਵਿੱਚ ਕੋਸਾ ਪਾਣੀ ਤੇ ਗਰਮੀਆਂ ਵਿੱਚ ਠੰਡਾ ਪਾਣੀ ਦਿੰਦਾ ਹੈ |
ਵੱਲੋ ਸਪੈਸ਼ਲ ਧੰਨਵਾਦ:- ਡਾਕਟਰ ਰਾਜਦੁਲਾਰ ਸਿੰਘ, ਸਿਮਰਤ ਸਿੰਘ, ਸਮੂਹ ਗ੍ਰਾਮ ਪੰਚਾਇਤ ਸੇਖਾ ਕਲਾਂ,ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਸਟਾਫ
ਫੋਟੋ :-ਹਰਜਿੰਦਰ ਸਿੰਘ ਸਿੱਧੂ,