Pind Daudhar- ਪਿੰਡ ਦਾਉਧਰ

Pind Daudhar- ਪਿੰਡ ਦਾਉਧਰ ਪੇਜ ਲਾੲਿਕ ਕਰਨ ਲੲੀ ਬਹੁਤ-ਬਹੁਤ ਧੰਨਵਾਦ ਜੀ ?

ਅੱਜ ਪਿੰਡ ਮਿਰਜ਼ੇ ਕੇ ਦੇ ਕਬੱਡੀ ਕੱਪ ਤੋਂ ਆਪਣੇ ਪਿੰਡ ਦੌਧਰ ਦੀ ਟੀਮ 1st🏆21000 ਰਹੀ ਆ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ !!
20/08/2026

ਅੱਜ ਪਿੰਡ ਮਿਰਜ਼ੇ ਕੇ ਦੇ ਕਬੱਡੀ ਕੱਪ ਤੋਂ ਆਪਣੇ ਪਿੰਡ ਦੌਧਰ ਦੀ ਟੀਮ 1st🏆21000 ਰਹੀ ਆ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ !!

ਤਪ ਅਸਥਾਨ ਬਾਬਾ ਹੀਰਾ ਲਾਲ ਜੀ 🙏🙏
08/08/2026

ਤਪ ਅਸਥਾਨ ਬਾਬਾ ਹੀਰਾ ਲਾਲ ਜੀ 🙏🙏

07/08/2026
ਆਪਣੇ ਪਿੰਡ ਦੌਧਰ ਦੇ ਫੁੱਟਬਾਲ ਪਲੇਅਰ ਅਮਨਿੰਦਰ ਡੁੰਮਾ ਨੇ ਪੰਜਾਬ ਸੀਨੀਅਰ ਸਟੇਟ ਫੁੱਟਬਾਲ ਟੂਰਨਾਮੈਂਟ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ ਹੈ ਜੀ ।ਪ...
20/07/2026

ਆਪਣੇ ਪਿੰਡ ਦੌਧਰ ਦੇ ਫੁੱਟਬਾਲ ਪਲੇਅਰ ਅਮਨਿੰਦਰ ਡੁੰਮਾ ਨੇ ਪੰਜਾਬ ਸੀਨੀਅਰ ਸਟੇਟ ਫੁੱਟਬਾਲ ਟੂਰਨਾਮੈਂਟ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ ਹੈ ਜੀ ।ਪਿੰਡ ਨੂੰ ਬਹੁਤ ਬਹੁਤ ਮੁਬਾਰਕਾਂ ਜੀ 👏🏻👏🏻

16/07/2026

ਵਾਹਿਗੁਰ ਜੀ 🙏🙏

AP Daudhar ਜੋ ਵੀਰ ਦੌਧਰ ਦਾ ਕ੍ਰਿਕਟ ਦਾ ਚੰਗਾ ਤੇ ਤਜਰਬੇਕਾਰ ਖਿਡਾਰੀ ਰਿਹਾ ।ਕਾਫੀ ਸਮਾਂ ਕੋਕ ਕੰਪਨੀ ਚ ਆਪਣੀ ਸੇਵਾ ਨਿਭਾਈ ਬਹੁਤ ਵਧੀਆ ਮਿਲਣਸਾ...
16/07/2026

AP Daudhar ਜੋ ਵੀਰ ਦੌਧਰ ਦਾ ਕ੍ਰਿਕਟ ਦਾ ਚੰਗਾ ਤੇ ਤਜਰਬੇਕਾਰ ਖਿਡਾਰੀ ਰਿਹਾ ।ਕਾਫੀ ਸਮਾਂ ਕੋਕ ਕੰਪਨੀ ਚ ਆਪਣੀ ਸੇਵਾ ਨਿਭਾਈ ਬਹੁਤ ਵਧੀਆ ਮਿਲਣਸਾਰ ਇਨਸਾਨ ਅੱਜ ਸਾਡੇ ਵਿੱਚ ਨਹੀ ਰਿਹਾ ।ਬਹੁਤ ਅਫਸੋਸ ਹੈ,ਪ੍ਰਮਾਤਮਾ ਆਪਣੇ ਚਰਨਾ ਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਰਿਸ਼ਤੇਦਾਰ ਤੇ ਦੋਸਤਾ ਮਿੱਤਰਾਂ ਨੂੰ ਭਾਣਾ ਮੰਨਣ ਦਾ ਵਲ ਬਖਸ਼ਣ।

12/07/2026

ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਨਗਰ ਪਿੰਡ ਮੱਦੋਕੇ(ਮੋਗਾ) ਆਗਮਨ ਦੀ ਖੁਸ਼ੀ ਚ 100 ਵੇਂ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਗੁਰੂਸਰ ਮੱਦੋਕੇ ਵੱਲੋਂ ਵਿਸ਼ਾਲ ਨਗਰ ਕੀਰਤਨ।

ਕੱਲ ਨੂੰ ਵੱਡੇ ਡੇਰੇ ਫਿਲਮ ਦਿਖਾਈ ਜਾਵੇਗੀਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਅਧਾਰਿਤਸਤਲੁਜ
12/07/2026

ਕੱਲ ਨੂੰ ਵੱਡੇ ਡੇਰੇ ਫਿਲਮ ਦਿਖਾਈ ਜਾਵੇਗੀ
ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਅਧਾਰਿਤ
ਸਤਲੁਜ

Address

Moga

Telephone

+61466883370

Website

Alerts

Be the first to know and let us send you an email when Pind Daudhar- ਪਿੰਡ ਦਾਉਧਰ posts news and promotions. Your email address will not be used for any other purpose, and you can unsubscribe at any time.

Shortcuts

Share

Category