ਲੋਕ ਸਾਜ਼ ਅਲਗੋਜੇ Lok Saaj Algoze

ਲੋਕ ਸਾਜ਼ ਅਲਗੋਜੇ Lok Saaj Algoze Director-Folk Dance and Folk music
Nachdi Jawani Folk Dance Academy
Sangrur Punjab

ਸਭ ਨਾਲੋ ਪਹਿਲਾਂ,ਮੇਰਾ page ਵੇਖਣ ਆਇਆ ਨੂੰ, ਇਸ ਨਾਚੀਜ਼ ਵਲੋ, ਪਿਆਰ ਭਰੀ ਸਤਿ ਸੀ੍ ਆਕਾਲ.....
ਮੈਂ ਇੱਥੇ ਸਿਰਫ ਚੰਗੇ ਦੋਸਤਾਂ ਲਈ ਹਾਂ.....ਮੈ ਇੱਕ ਸਾਦਾ,ਸਾਧਾਰਨ, ਠੇਠ ਪੰਜਾਬੀ ਵਿਅਕਤੀ ਆ......
ਨਾਲ ਹੀ ਮੈਂ ਇੱਕ ਛੋਟਾ ਜਿਹਾ ਕਲਾਕਾਰ ਹਾਂ ....ਤੇ ਹਮੇਸ਼ਾ ਕੁਝ ਚੰਗਾ ਸਿਖਣ ਦੀ ਕੋਸ਼ਿਸ ਕਰਦਾ ਹਾਂ.....
ਅਲਗੌਜੇ ਬਾਂਸ ਦੀ ਬੰਸਰੀ ਨਹੀ ਹਨ ,ਇਹ ਮੇਰੀ ਸਾਹ ਰਗ ਦੀ ਤਰਾਂ ਹਨ, ਜਦੋ ਤੁਹਾਡੀਆ ਦੁਆਵਾ ਮੇਰੀ ਸਾਹ ਰਗ ਰਾਹੀ ਨਿਕਲ ਕੇ ਅਲਗੋਜਿਆ ਦੇ ਸੁਰਾਖਾ ਵਿਚੋ ਦੀ ਸੁਰ ਅਤੇ ਰਾਗ ਬਣ ਕੇ ਹਵਾ ਵਿਚ ਘੁੱਲ ਜਾਦੀਆ ਹਨ । ੳਸ ਸਮੇ ਲੋਕ ਸ਼ਾਜਾ ਦੇ ਆਨੰਦ ਨੂੰ ਕੋਈ ਕਲਾ ਪਰੇਮੀ ਹੀ ਮਾਣ ਸਕਦਾ ਹੈ।

24/04/2026
❤️
24/04/2025

❤️

Address

Sangrur
Chandigarh
148001

Telephone

+917901859166

Website

Alerts

Be the first to know and let us send you an email when ਲੋਕ ਸਾਜ਼ ਅਲਗੋਜੇ Lok Saaj Algoze posts news and promotions. Your email address will not be used for any other purpose, and you can unsubscribe at any time.

Contact The Business

Send a message to ਲੋਕ ਸਾਜ਼ ਅਲਗੋਜੇ Lok Saaj Algoze:

Share